Hacklink panel

Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Masal Oku

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

https://www.symbaloo.com/mix/agariounblockedschool?lang=EN

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

jojobet giriş

netbahis

marsbahis

agb99

Hacking forum

casibom

matadorbet

holiganbet

deneme bonusu veren siteler

hackhaber

casibom güncel giriş

jojobet giriş

onwin

jojobet

jojobet

jojobet güncel giriş

jojobet giriş

aviator game

güvenilir bahis siteleri

casinoroyal

Google

casinoroyal

betsmove

deneme bonusu veren siteler

casino siteleri

jojobet giriş

holiganbet

casibom giriş

goldenbahis

Primebahis Giriş

jojobet giriş

jojobet

jojobet giriş

marsbahis

jojobet

jojobet giriş

İzmit Escort Bayan

jojobet giriş

jojobet

jojobet

Hacklink panel

meritking

meritking giriş

holiganbet

jojobet

sahabet

betpas

كورة لايف

truvabet

mavibet

mavibet

mavibet

cratosroyalbet

tarafbet

robinbet

maritbet

tipobet

holiganbet

porno izle

bets10

runtobet

runtobet giriş

1xbet

kralbet

holiganbet güncel giriş

meritking

grandpashabet

jojobet

mavibet

sakarya escort bayan

casibom güncel giriş

koora live

pusulabet

pokerklas

betbox

casibom giriş

dedektör

casibom

jojobet güncel giriş

jojobet

Antalya Escort Bayan

cratosroyalbet giriş

dental implants turkey

mavibet

mavibet

37.3 C
Patiāla
Sunday, June 14, 2026

ਬਸ…ਮੈਂ ਤੇ ਮੈਂ

Must read


ਡਾ. ਗੁਰਬਖ਼ਸ਼ ਸਿੰਘ ਭੰਡਾਲ

ਮੈਂ ਕੌਣ ਹਾਂ? ਕਿਉਂ ਹਾਂ? ਕੀ ਹੈ ਮੇਰੀ ਔਕਾਤ? ਕਿਸ ਦੀ ਹੈ ਇਹ ਇਨਾਇਤ? ਮੈਂ ਕਿਸ ਦੀ ਸੁਗਾਤ ਹਾਂ? ਕਿਹੜਾ ਪਾਉਂਦਾ ਏ ਮੇਰੀ ਬਾਤ ਅਤੇ ਕੌਣ ਹੈ ਅਜਾਤ ਤੇ ਅਗਿਆਤ? ਮੈਂ ਤਾਂ ਕੁਝ ਵੀ ਨਹੀਂ। ਪਾਣੀ ਦਾ ਬੁਲਬੁਲਾ ਹਾਂ। ’ਵਾ ਦਾ ਵਾਵਰੋਲਾ। ਪੌਣ ਦੀ ਨਿੱਕੀ ਜਿਹੀ ਰੁਮਕਣੀ। ਪਲ ਭਰ ਦਾ ਵਕਫ਼ਾ ਹਾਂ। ਹਉਕੇ ਭਰਦਾ ਦੀਵਾ ਹਾਂ। ਪਤਾ ਨਹੀਂ ਕਦ ਹਵਾ ਦੇ ਝੋਕੇ ’ਚ ਯਾਤਰਾ ਖ਼ਤਮ ਹੋ ਜਾਣੀ ਏ। ਪਲ ਦੀ ਵਿੱਥ ’ਤੇ ਖੜ੍ਹੀਆਂ ਨੇ ਹੋਂਦ ਤੇ ਅਣਹੋਂਦ। ਜਦ ਕੋਈ ਭਰੋਸਾ ਹੀ ਨਹੀਂ ਫਿਰ ਕਾਹਤੋਂ ‘ਮੈਂ’ ‘ਮੈਂ’ ਲਾਈ ਆ?

ਮੈਂ ਕਦੇ ਬਾਪ ਦਾ ਆਗਿਆਕਾਰੀ ਪੁੱਤ ਸੀ। ਉਸ ਦੀ ਉਂਗਲ ਫੜ ਕੇ ਤੁਰਨਾ ਸਿੱਖਿਆ। ਕਦੇ ਉਸ ਦੀ ਛਾਂ ਵਿੱਚ ਤੁਰਨ ਦੀ ਕੋਸ਼ਿਸ਼ ਕੀਤੀ। ਕਦੇ ਉਸ ਦੀਆਂ ਸਿਆਣਪਾਂ, ਨਿਆਮਤਾਂ ਨਾਲ ਖ਼ੁਦ ਨੂੰ ਭਿਉਂਦਾ ਰਿਹਾ। ਬਾਪ ਵਿੱਚੋਂ ਆਪਣਾ ਭਵਿੱਖ ਚਿਤਵਦਾ ਚਿਤਵਦਾ, ਮੈਂ ਵੀ ਬਾਪ ਬਣ ਗਿਆ। ਪਰ ਪੁੱਤ ਬਣ ਕੇ ਬਾਪ ਦੀ ਛਾਂ ਮਾਣਨਾ ਬਹੁਤ ਆਸਾਨ ਹੈ ਕਿਉਂਕਿ ਛਾਂ ਵੰਡਣ ਲਈ ਖ਼ੁਦ ਨੂੰ ਛਾਂ ਬਣਨ ਦਾ ਹੁਨਰ ਤੇ ਹਾਸਲ ਚਾਹੀਦਾ ਹੈ। ਮੈਂ ਇਸ ਕੋਸ਼ਿਸ਼ ਵਿੱਚ ਹਾਂ ਕਿ ਕਦੇ ਬ੍ਰਿਖ ਬਣ ਕੇ ਮਨ ਦੀ ਇਹ ਤਮੰਨਾ ਵੀ ਪੂਰੀ ਕਰ ਸਕਾਂ।

ਕਦੇ ਮੈਂ ਮਿੱਤਰਾਂ ਦੀ ਢਾਣੀ ਵਿੱਚ ਮਨ ਦੀਆਂ ਬਾਤਾਂ ਪਾਉਂਦਾ ਹਾਂ। ਕੁਝ ਮਿੱਤਰਾਂ ਦੀ ਮੰਨਦਾ, ਪਰ ਕਦੇ ਕਦਾਈਂ ਖ਼ੁਦ ਵੀ ਮਨਾਉਂਦਾ ਹਾਂ। ਜ਼ਿਆਦਾਤਰ ਮੈਂ ਜੋ ਵੀ ਹਾਂ ਆਪਣੇ ਮਿੱਤਰਾਂ ਦੀ ਅੱਖ ਵਿੱਚ ਲਟਕਦਾ ਅਜਿਹਾ ਬਿੰਬ ਹਾਂ ਜੋ ਕਦੇ ਵੀ ਧੁੰਧਲਾ ਹੋ ਸਕਦਾ ਜਾਂ ਟੁੱਟਦੇ ਤਾਰੇ ਵਾਂਗ ਪਲ ਭਰ ਚਮਕ ਕੇ ਆਪਣਾ ਮਰਸੀਆ ਵੀ ਪੜ੍ਹ ਸਕਦਾ ਹੈ। ਕਦੇ ਮਿੱਤਰਾਂ ਲਈ ਮੋਢਾ ਬਣਦਾ ਅਤੇ ਕਦੇ ਮੇਰੇ ਮਿੱਤਰ ਮੇਰੇ ਵਾਸਤੇ ਰੋਣ ਲਈ ਆਪਣਾ ਮੋਢਾ ਦਿੰਦੇ ਹਨ। ਕਈ ਵਾਰ ਮਿੱਤਰ ਦੇ ਮੋਢੇ ’ਤੇ ਸਿਰ ਰੱਖ ਕੇ ਦਰਦਾਂ ਦੀ ਕਹਾਣੀ ਸੁਣਾਈ ਹੈ। ਇਸ ਦਰਦ ਵਿੱਚੋਂ ਆਪਣੇ ਆਪ ਨੂੰ ਪੀੜਤ ਹੋਇਆ ਦੇਖਣਾ ਅਤੇ ਫਿਰ ਖ਼ੁਦ ਹੀ ਮੱਲ੍ਹਮ ਬਣਨ ਦੀ ਕੋਸ਼ਿਸ ਕਰਨਾ, ਇਹ ਮੈਂ ਤੋਂ ਮੈਂ ਦੇ ਸਫ਼ਰ ਦਾ ਆਰੰਭ ਬਣ ਜਾਂਦਾ ਹੈ।

ਮੈਂ ਬਾਹਰ ਵੀ ਵੱਸਦਾ ਅਤੇ ਅੰਦਰਲੀ ਦੁਨੀਆਦਾਰੀ ਵਿੱਚ ਖ਼ੁਦ ਦੀ ਸੰਗਤ ਵੀ ਕਰਦਾ ਹਾਂ। ਰਿਸ਼ਤੇਦਾਰੀਆਂ ਦੀ ਕੜਵਾਹਟ ਅਤੇ ਸਬੰਧਾਂ ਵਿੱਚ ਪੈਦਾ ਹੋਈ ਬੇਭਰੋਸਗੀ ਦਾ ਸਬੱਬ ਵੀ ਹਾਂ। ਨੈਣਾਂ ਵਿੱਚ ਤੈਰਦੇ ਸੁਪਨਿਆਂ ਦਾ ਆਧਾਰ ਵੀ ਅਤੇ ਕਦੇ ਸੁਪਨਿਆਂ ਦੇ ਕਤਲ ਦਾ ਦੋਸ਼ੀ ਵੀ ਹਾਂ। ਕਦੇ ਸੁਪਨੇ ਵੀ ਉਣਦਾ ਹਾਂ, ਪਰ ਕਦੇ ਇਨ੍ਹਾਂ ਦੀ ਉਧੇੜ-ਬੁਣ ਵਿੱਚ ਸਾਹਾਂ ਦੀ ਕੰਗਾਲੀ ਵੀ ਹੰਢਾਉਂਦਾ ਹਾਂ। ਮੈਂ ਸਦਾ ਅਧੂਰਾ ਹਾਂ, ਕਦੇ ਵੀ ਪੂਰਾ ਨਹੀਂ। ਮੇਰਾ ਇਹ ਖਾਲੀਪਣ ਵੀ ਕਈ ਵਾਰ ਮੇਰੇ ਜਿਊਣ ਦਾ ਆਧਾਰ ਬਣਦਾ ਹੈ। ਵਿਰਲਾਂ ਤੇ ਵਿੱਥਾਂ ਹੀ ਹੁੰਦੀਆਂ ਹਨ ਜਿਹੜੀਆਂ ਕਈ ਵਾਰ ਰਾਹਤ ਵੀ ਬਣਦੀਆਂ ਅਤੇ ਇਨ੍ਹਾਂ ਰਾਹੀਂ ਚਾਨਣ-ਕਿਰਨਾਂ ਅੰਦਰ ਵੱਸਦੀ ਦਰਦ-ਨਗਰੀ ਲਈ ਚਾਨਣ ਦਾ ਤਰੌਂਕਾ ਵੀ ਦਿੰਦੀਆਂ ਹਨ। ਕਦੇ ਕਦਾਈਂ ਇਸ ਦੀ ਕੁਝ ਭਰਪਾਈ ਵੀ ਕਰਦਾ ਹਾਂ ਕਿਉਂਕਿ ਬਹੁਤ ਔਖਾ ਹੁੰਦਾ ਹੈ, ਸਾਰੀ ਉਮਰ ਅਧੂਰੇਪਣ ਨੂੰ ਗਲੇ ਲਗਾ ਕੇ ਜਿਊਣ ਦਾ ਆਡੰਬਰ ਕਰਨਾ, ਹਉਕਾ ਵੀ ਨਾ ਭਰਨਾ ਅਤੇ ਸਾਹਾਂ ਨੂੰ ਸਿਉਂਕਣ ਤੋਂ ਵੀ ਬਚਾਉਣਾ। ਆਪਣੇ ਆਪ ਤੋਂ ਬੰਦਾ ਖ਼ੁਦ ਨੂੰ ਕਿਵੇਂ ਬਚਾਵੇ? ਕਿਹੜੇ ਕੋਠੇ ਚੜ੍ਹ ਕੇ ਰੌਲ਼ਾ ਪਾਵੇ, ਆਪਣਾ ਦੁੱਖੜਾ ਸੁਣਾਵੇ। ਖ਼ੁਦ ਦੀ ਆਵਾਜ਼ ਨੇ ਪੱਥਰਾਂ ਨਾਲ ਟਕਰਾ ਕੇ ਖ਼ੁਦ ਤੀਕ ਪਰਤ ਆਉਣਾ ਹੁੰਦਾ ਹੈ ਅਤੇ ਇਸ ਆਵਾਜ਼ ਨੇ ਆਵਾਜ਼ਾਰੀ ਦਾ ਅਜਿਹਾ ਮੰਜ਼ਰ ਸਿਰਜਣਾ ਹੁੰਦਾ ਹੈ ਕਿ ਜ਼ਿੰਦਗੀ ਦੀ ਤੌਹੀਨ ਵਿੱਚੋਂ ਵੀ ਜ਼ਿੰਦਗੀ ਨੂੰ ਸੂਹੇ ਅਰਥਾਂ ਦੀ ਤਸ਼ਬੀਹ ਦੇਣੀ ਪੈਂਦੀ ਹੈ।

ਮੈਂ ਬੜੀ ਕੋਸ਼ਿਸ਼ ਕਰਦਾ ਹਾਂ ਕਿ ਖ਼ੁਦ ਨੂੰ ਸ਼ਬਦਾਂ ਵਿੱਚ ਉਲਥਾਵਾਂ। ਅਰਥਾਂ ਵਿੱਚ ਸਮਾ ਜਾਵਾਂ। ਹਰਫ਼ਾਂ ਦੀ ਲੋਅ ਬਣ ਜਾਵਾਂ ਅਤੇ ਵਰਕਿਆਂ ’ਤੇ ਵਿਛ ਜਾਵਾਂ। ਪਰ ਕੀ ਕਰਾਂ ਮੇਰੀ ਜ਼ਿੰਦਗੀ ਦੀ ਬੇਰੁਖੀ ਹੀ ਮੇਰੇ ਹਰਫ਼ਾਂ ਦੇ ਮੇਚ ਨਹੀਂ ਆਉਂਦੀ। ਮੈਂ ਖ਼ੁਦ ਵਿੱਚ ਖ਼ੁਦ ਨੂੰ ਮਨਫ਼ੀ ਕਰਕੇ ਹਰਫ਼ਾਂ ਦੀ ਦਰਗਾਹ ’ਤੇ ਚਿਰਾਗ ਜਗਾਉਂਦਾ ਤੇ ਮੰਨਤਾਂ ਵੀ ਮੰਗਦਾਂ ਹਾਂ, ਪਰ ਇਹ ਸਭ ਮੇਰੇ ਜੀਵਨ ਨੂੰ ਹੋਰ ਬੇਖ਼ੁਦੀ, ਬੇਗਾਨਗੀ, ਬੇਅਰਥਤਾ ਅਤੇ ਬੇਕਦਰੀ ਨਾਲ ਭਰ ਜਾਂਦੀਆਂ ਹਨ। ਫਿਰ ਆਪਣੇ ਊਣੇਪਣ ਤੋਂ ਅੱਕਿਆ ਖ਼ੁਦ ਵਿੱਚੋਂ ਖ਼ੁਦ ਨੂੰ ਹੀ ਸਮੇਟਣ ਦੀ ਅਦਨੀ ਜਿਹੀ ਕੋਸ਼ਿਸ਼ ਦਾ ਮਿਲਣ ਬਿੰਦੂ ਬਣ ਕੇ ਰਹਿ ਜਾਂਦਾ ਹਾਂ।

ਮੈਂ ਸਮੁੱਚੀ ਕਾਇਨਾਤ ਦਾ ਕਿਣਕਾ ਵੀ ਨਹੀਂ। ਕੀ ਹੈ ਮੇਰੀ ਹਸਤੀ? ਮੈਂ ਕਿਵੇਂ ਚੌਗਿਰਦੇ ਨੂੰ ਪ੍ਰਭਾਵਿਤ ਕਰ ਸਕਦਾ ਹਾਂ? ਮੇਰੇ ਹਿੱਸੇ ਦਾ ਅਸਮਾਨ ਵੀ ਤਾਂ ਮੇਰਾ ਨਹੀਂ। ਮੇਰੇ ਹਿੱਸੇ ਤਾਂ ਸਾਢੇ ਤਿੰਨ ਹੱਥ ਜ਼ਮੀਨ ਹੀ ਆਵੇਗੀ। ਫਿਰ ਇਸ ਮਿੱਟੀ ਨੇ ਹਵਾ ਵਿੱਚ ਮਿਲ ਕੇ ਮਿੱਟੀ ਹੀ ਬਣ ਜਾਣਾ। ਕਾਹਦਾ ਹੰਕਾਰ? ਕਾਹਦਾ ਗ਼ਰੂਰ? ਕਿਉਂ ਫ਼ਤੂਰ? ਕਿਸ ਚੀਜ਼ ਦਾ ਸਰੂਰ? ਕੌਣ ਏ ਇੱਥੇ ਹਜ਼ੂਰ ਜਿਸ ਨੇ ਰਹਿਣੇ ਤਾਅ-ਕਾਇਨਾਤ ਵਿੱਚ ਜ਼ਰੂਰ? ਇਹ ਤਾਂ ਅਜਿਹਾ ਨੂਰ ਹੈ ਜੋ ਹਰ ਮਨੁੱਖ ਵਿੱਚ ਰੌਸ਼ਨੀ ਦਾ ਜਾਗ ਲਾਉਂਦਾ ਹੈ। ਜ਼ਿੰਦਗੀ ਤਾਂ ਕਿਣਕੇ ਤੋਂ ਕਿਣਕੇ ਤੀਕ ਦਾ ਸਫ਼ਰ ਅਤੇ ਇਸ ਸਫ਼ਰ ਵਿੱਚ ਵੀ ਜੇਕਰ ਅਸੀਂ ਸਿਰਫ਼ ਮੈਂ ਦਾ ਹੀ ਰਾਗ ਅਲਾਪਦੇ ਰਹੇ, ਖ਼ੁਦ ਨੂੰ ਨਿਹਾਰਦੇ ਰਹੇ ਅਤੇ ਖ਼ੁਦਦਾਰੀ ਨੂੰ ਨਾ ਵਿਸਾਰਦੇ ਰਹੇ ਜਾਂ ਆਪਣੀ ਹਾਊਮੈਂ ਨੂੰ ਨਾ ਨਕਾਰਦੇ ਰਹੇ ਤਾਂ ਇਹ ਸਫ਼ਰ ਵੀ ਸਿਰਫ਼ ਸਾਹਾਂ ਦੀ ਗਿਣਤੀ ਹੋਣਾ ਹੈ। ਜੇ ਸਾਹਾਂ ਦੀ ਸੌਗਾਤ ਨੂੰ ਮਨੁੱਖੀ ਸੌਗਾਤ ਤੇ ਸੁਗੰਧ ਦਾ ਸਿਰਨਾਵਾਂ ਬਣਾ ਲਵਾਂਗੇ ਤਾਂ ਹੀ ਮੈਂ ਨੇ ਮਨਫ਼ੀ ਹੋਣਾ ਹੈ। ਮੈਂ ਵਿੱਚੋਂ ਮੇਰਾ ਨਹੀਂ ਸਗੋਂ ਤੇਰਾ ਤੇਰਾ ਦਾ ਨਾਦ ਗੂੰਜੇਗਾ।

ਮੈਂਂ ਤਾਂ ਸਿਰਫ਼ ਮਨ ਦਾ ਭਾਰ ਹੀ ਢੋਂਦਾ ਜਦੋਂ ਖ਼ੁਦ ਨੂੰ ਕਦੇ ਅਧਿਆਪਕ, ਕਦੇ ਲੇਖਕ, ਕਦੇ ਬਾਪ ਜਾਂ ਪਤੀ ਸਮਝਦਾ ਹਾਂ। ਇਹ ਤਾਂ ਸਮਾਜਿਕ ਰੋਲ ਨੇ ਜਿਹੜੇ ਮਨੁੱਖ ਨੇ ਜਿਊਣ ਲਈ ਅਤੇ ਸਮਾਜ ਦਾ ਹਿੱਸਾ ਬਣਦਿਆਂ ਨਿਭਾਉਣੇ ਜ਼ਰੂਰੀ ਹਨ। ਅਸੀਂ ਇਨ੍ਹਾਂ ਰੋਲਾਂ ਵਿੱਚ ਇੰਨਾ ਗਵਾਚ ਜਾਂਦੇ ਹਾਂ ਕਿ ਸਾਨੂੰ ਖ਼ੁਦ ਦੀ ਹੀ ਕੋਈ ਸਾਰ ਨਹੀਂ ਰਹਿੰਦੀ ਅਤੇ ਆਪਣੇ ਤੋਂ ਹੀ ਦੂਰੀ ਬਣਾ ਕੇ ਅਸਾਵੀਂ ਜੀਵਨ ਜਾਚ ਰਾਹੀਂ ਆਪਣੇ ਅੰਤਰੀਵ ਨੂੰ ਕਦੇ ਗੰਧਲਾ ਕਰਦੇ, ਕਦੇ ਇਸ ਵਿੱਚ ਚਿੱਕੜ ਸੁੱਟਦੇ ਤੇ ਇਸ ਦੀ ਪਾਕੀਜ਼ਗੀ ਨੂੰ ਮਾਲੀਨ ਕਰਦੇ ਹਾਂ। ਕਦੇ ਇਸ ਵਿੱਚ ਆ ਰਹੀਆਂ ਚਾਨਣ ਕਿਰਨਾਂ ਨੂੰ ਰੋਕਣ ਲਈ ਝੀਤਾਂ ਬੰਦ ਕਰਨ ਲਈ ਅਹੁਲਦੇ ਹਾਂ। ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ਼ ਕੰਧਾਂ ਤਾਂ ਜੇਲ੍ਹ ਬਣਾਉਂਦੀਆਂ ਹਨ ਜਦੋਂ ਕਿ ਕੰਧਾਂ ਵਿੱਚ ਰੱਖੀਆਂ ਖਿੜਕੀਆਂ ਅਤੇ ਰੌਸ਼ਨਦਾਨ ਇਸ ਨੂੰ ਕਮਰਾ ਬਣਾਉਂਦੇ ਹਨ ਜਿਹੜਾ ਜਾਗਦਾ, ਸੌਂਦਾ, ਹੱਸਦਾ, ਹਸਾਉਂਦਾ, ਖੇਡਦਾ, ਖਿਡਾਉਂਦਾ ਹੈ। ਇਸ ਵਿੱਚ ਧੜਕਦਾ ਏ ਜੀਵਨ ਅਤੇ ਇਸ ਵਿੱਚ ਬਹਾਰਾਂ, ਸੂਹੇ ਵਕਤ ਅਤੇ ਚਾਨਣੀਆਂ ਰਾਤਾਂ ਦਾ ਅਵਾਗਵਣ ਨਿਰੰਤਰ ਜਾਰੀ ਰਹਿੰਦਾ ਹੈ।

ਮੈਂ ਕਦੇ ਕਿਸੇ ਕਿਰਤ ਵਿੱਚੋਂ ਆਪਣਾ ਮੁਹਾਂਦਰਾ ਦੇਖਦਾਂ, ਕਦੇ ਕਿਸੇ ਚਿੱਤਰ ਵਿੱਚੋਂ ਆਪਣੇ ਨਕਸ਼ ਪਛਾਣਦਾਂ, ਕਦੇ ਕਿਸੇ ਜਾਣਕਾਰ ਵਿੱਚੋਂ ਖ਼ੁਦ ਨੂੰ ਕਿਆਸਦਾਂ, ਕਦੇ ਕਿਸੇ ਮਿੱਤਰ ’ਚੋਂ ਆਪਣੀ ਕਰਮਾਂ ਦੀ ਨਿਸ਼ਾਨਦੇਹੀ ਕਰਦਾਂ, ਕਦੇ ਆਪਣੇ ਵਡੇਰਿਆਂ ਦੀ ਸੁਪਨਸਾਜ਼ੀ ਦੀ ਚਿੱਤਰਕਾਰੀ ਕਰਦਾਂ, ਕਦੇ ਹਮਜੋਲੀਆਂ ਵਿੱਚੋਂ ਆਪਣੀ ਕੀਰਤੀ ਨੂੰ ਨਿਹਾਰਦਾਂ ਅਤੇ ਕਦੇ ਸਮਾਜਿਕ ਤਾਣੇ-ਬਾਣੇ ਵਿੱਚੋਂ ਰਿਸ਼ਤਿਆਂ ਦੀ ਪਛਾਣ ਕਰਦਾਂ ਅਤੇ ਕਦੇ ਸਬੰਧਾਂ ਦੀਆਂ ਮਹੀਨ ਤੰਦਾਂ ਦੀ ਤਿੜਕਣ ਕਾਰਨ ਅੰਦਰੋਂ ਉੱਠੀ ਚੀਸ ਮਾਣਦਾਂ ਹਾਂ, ਪਰ ਇਸ ਸਭ ਕੁਝ ਵਿੱਚ ਮੈਂ ਤਾਂ ਕਿਧਰੇ ਵੀ ਹਾਜ਼ਰ ਨਹੀਂ ਹੁੰਦਾ। ਕਿਸੇ ਦੂਸਰੇ ਦੇ ਨਕਸ਼ਾਂ ਵਿੱਚੋਂ ਖ਼ੁਦ ਦੀ ਪਛਾਣ ਨੂੰ ਸਿਰਜਣਾ, ਕਿਵੇਂ ਖ਼ੁਦ ਦਾ ਸੰਕਲਪ ਬਣ ਸਕਦਾ ਹੈ। ਇਸ ਲਈ ਮੈਂ ਅਕਸਰ ਸਦਾ ਗ਼ੈਰ-ਹਾਜ਼ਰ ਹੀ ਰਹਿੰਦਾਂ।

ਮੈਂ ਸਦਾ ਹੀ ਬਾਹਰਲੇ ਲੋਕਾਂ ਨੂੰ ਵਾਚਦਾਂ, ਉਨ੍ਹਾਂ ਦੇ ਵਰਤੋਂ ਵਿਵਹਾਰ ਵਿੱਚੋਂ ਸਿਰਫ਼ ਉਨ੍ਹਾਂ ਦੇ ਬੇਰੂਪ ਨੂੰ ਲੱਭਣ ਵਿੱਚ ਉਮਰ ਗਵਾ ਦਿੰਦਾ ਹਾਂ। ਕਿਸੇ ਦੀਆਂ ਨਕਾਮੀਆਂ ਤੋਂ ਖੁਸ਼ੀ, ਕਿਸੇ ਦੀ ਅਸਫਲਤਾ ਵਿੱਚੋਂ ਸਕੂਨ, ਕਿਸੇ ਦੇ ਸੁਪਨਿਆਂ ਦੀ ਅੱਖ ਵਿਚਲੇ ਖਾਰੇ ਪਾਣੀ ਤੋਂ ਤਸੱਲੀ ਅਤੇ ਕਦੇ ਕਿਸੇ ਦੇ ਤਿਲ੍ਹਕਣ ਵਿੱਚੋਂ ਖ਼ੁਦ ਨੂੰ ਅੰਬਰ ਦਾ ਹਾਣੀ ਸਮਝਣ ਲੱਗਦਾਂ। ਪਰ ਮੈਂ ਆਪਣੇ ਆਪ ਨੂੰ ਤਾਂ ਕਦੇ ਮਿਲਦਾ ਹੀ ਨਹੀਂ। ਖ਼ੁਦ ਨੂੰ ਤਾਂ ਕਦੇ ਦੇਖਦਾ ਹੀ ਨਹੀਂ, ਨਾ ਹੀ ਪੜ੍ਹਦਾ ਹਾਂ, ਨਾ ਹੀ ਸਮਝਦਾ ਹਾਂ ਅਤੇ ਨਾ ਹੀ ਨੀਝ ਨਾਲ ਨਿਹਾਰਦਾਂ। ਆਪਣੀਆਂ ਪਰਤਾਂ ਵਿੱਚੋਂ ਛੁਪੇ ਉਸ ਆਪੇ ਨੂੰ ਕਦੇ ਪਾਰਦਰਸ਼ੀ ਅੱਖ ਨਾਲ ਨਹੀਂ ਦੇਖਿਆ ਜਿਸ ਦੀਆਂ ਪਰਤਾਂ ਵਿੱਚ ਜੀਵਨ ਦੇ ਉਹ ਕਰੂਰ ਰੂਪ ਨੇ ਜਿਨ੍ਹਾਂ ਤੋਂ ਪਰਦਾਦਾਰੀ ਕਰਨ ਲਈ ਖ਼ੁਦ ਦੇ ਰੁਬਰੂ ਹੋਣਾ ਅਤੇ ਖ਼ੁਦ ਨੂੰ ਖ਼ੁਦ ਦੇ ਸਾਹਵੇਂ ਖੁੱਲ੍ਹੀਆਂ ਅੱਖਾਂ ਨਾਲ ਦੇਖਣਾ ਬਹੁਤ ਜ਼ਰੂਰੀ ਹੁੰਦਾ ਹੈ।

ਮੈਂ ਉਹ ਨਹੀਂ ਜੋ ਲੋਕ ਸਮਝਦੇ ਨੇ, ਜਿਹੜਾ ਅਕਸ ਮੇਰੇ ਜਾਣਕਾਰਾਂ ਵਿੱਚ ਹੈ, ਜਿਹੜੀ ਤਵੱਕੋਂ ਮੇਰੇ ਆਪਣੇ ਕਰਦੇ ਨੇ ਅਤੇ ਜਿਹੜੀ ਰੰਗਤਾ ਵਿੱਚ ਖ਼ੁਦ ਨੂੰ ਬਹਾਰੋਂ ਰੰਗਿਆ ਹੈ। ਮੈਂ ਤਾਂ ਬਹੁਤ ਛੋਟਾ ਤੇ ਅਦਨਾ ਜਿਹਾ ਸ਼ਖ਼ਸ ਹਾਂ ਜਿਹੜਾ ਖ਼ੁਦ ਵਿੱਚੋਂ ਖ਼ੁਦ ਨੂੰ ਹੀ ਲੱਭਦਾ ਲੱਭਦਾ ਗਵਾਚ ਗਿਆ। ਦਰਅਸਲ, ਖ਼ੁਦ ਦੀ ਭਾਲ ਵਿੱਚ ਤੁਰਨਾ ਹੀ ਜੀਵਨ ਦਾ ਉਹ ਮਕਸਦ ਹੁੰਦਾ ਜਿਸ ਤੋਂ ਹਰ ਮਨੁੱਖ ਅਵੇਸਲਾ ਹੁੰਦਾ ਹੈ। ਇਸ ਨੂੰ ਆਪਣੀ ਤਰਜੀਹ ਬਣਾਉਣਾ ਹੀ ਮਨੁੱਖ ਦੀ ਅਸਲੀ ਅੰਤਰੀਵ ਯਾਤਰਾ ਦਾ ਸ਼ੁੱਭ ਆਰੰਭ ਅਤੇ ਇਸ ਨੂੰ ਜਿੰਨੀ ਜਲਦੀ ਸ਼ੁਰੂ ਕਰ ਲਿਆ ਜਾਵੇ ਉਨ੍ਹਾਂ ਹੀ ਚੰਗਾ ਹੈ।

ਮੈਂ ਤੋਂ ਮੈਂ ਤੀਕ ਦੇ ਸਫ਼ਰ ਦੌਰਾਨ ਸਭ ਤੋਂ ਅਹਿਮ ਹੁੰਦਾ ਹੈ ਖ਼ੁਦ ਹੀ ਖ਼ੁਦ ਸਮਰੂਪ ਬਣ ਜਾਣਾ। ਖ਼ੁਦ ਵਿੱਚੋਂ ਖ਼ੁਦ ਨੂੰ ਸਮੇਟਣਾ। ਖ਼ੁਦ ਹੀ ਆਪਣੀ ਜਾਮਾਤਲਾਸ਼ੀ ਕਰਨੀ। ਖ਼ੁਦ ਦੀਆਂ ਕਮੀਆਂ, ਕੁਤਾਹੀਆਂ, ਕਮੀਨਗੀਆਂ, ਕੁਰੀਤੀਆਂ ਨੂੰ ਮਿਟਾ ਕੇ ਕਿਰਨ-ਜੋਤ ਨੂੰ ਜਗਾਉਣਾ। ਆਪਣੇ ਉਸ ਰੂਪ ਨੂੰ ਉਜਿਆਰਾ ਕਰਨਾ ਜਿਸ ਤੋਂ ਅਸੀਂ ਵੀ ਬੇਮੁੱਖ ਹੁੰਦੇ ਹਾਂ। ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਿਹੜੀਆਂ ਕੁਦਰਤੀ ਨਿਆਮਤਾਂ ਨਾਲ ਵਰੋਸਾਏ ਹਾਂ? ਕਿਹੜੀਆਂ ਬਖ਼ਸ਼ਿਸ਼ਾਂ ਸਾਡਾ ਹਾਸਲ ਨੇ? ਕਿਹੜੀ ਅਮੀਰੀ ਜੱਗਜ਼ਾਹਰ ਹੋਣੀ ਬਾਕੀ ਏ? ਸਾਡੇ ਅੰਦਰ ਦਾ ਅਮੁੱਕ ਖ਼ਜ਼ਾਨਾ ਹੀ ਸਾਡੀ ਹਯਾਤੀ ਨੂੰ ਨਵਾਂ ਸਿਰਲੇਖ ਤੇ ਲਕਸ਼ ਦੇਣ ਦੇ ਕਾਬਲ ਹੋਵੇਗਾ।

ਮੈਂ ਸਦਾ ਖ਼ੁਦ ਤੋਂ ਹੀ ਬੇਖ਼ਬਰ ਰਿਹਾ। ਦਰਅਸਲ, ਮੈਂ ਸਾਰੀ ਉਮਰ ਉਹ ਹੀ ਕਰਦਾ ਰਿਹਾ ਜੋ ਮੈਂ ਨਹੀਂ। ਅਤੇ ਜੋ ਮੈਂ ਹਾਂ ਉਹ ਸਦਾ ਗੁਪਤ ਹੀ ਰਿਹਾ। ਇਸ ਲਈ ਜ਼ਰੂਰੀ ਹੈ ਕਿ ਹੁਣ ਮੈਂ ਉਸ ਰੂਪ ਨੂੰ ਹੀ ਉਜਾਗਰ ਕਰਾਂ ਜੋ ਮੈਂ ਹਾਂ। ਅੰਦਰੋਂ ਬਾਹਰੋਂ ਇਕਸੁਰ, ਇਕਸਾਰ ਇਕਸੀਰਤ ਅਤੇ ਇਕਸੁਰਤ। ਇੱਕਮਿਕਤਾ ਵਿੱਚ ਇਕਰੂਹਾ। ਮੈਂ ਬਹੁਤੀ ਵਾਰ ਆਪਣੇ ਹਰਫ਼ਾਂ ਨੂੰ ਹੀ ਆਪਣੇ ਮੇਚ ਕਰਦਾ ਰਿਹਾ, ਪਰ ਜ਼ਰੂਰੀ ਸੀ ਕਿ ਮੈਂ ਖ਼ੁਦ ਆਪਣੇ ਹਰਫ਼ਾਂ ਦੇ ਹਾਣ ਦਾ ਹੁੰਦਾ ਅਤੇ ਇਨ੍ਹਾਂ ਦੇ ਅਰਥਾਂ ਰਾਹੀਂ ਖ਼ੁਦ ਨੂੰ ਵਿਕਸਤ ਕਰਦਾ ਅਤੇ ਨਵਾਂ ਵਿਸਥਾਰ ਦਿੰਦਾ। ਪਰ ਬੌਣਾ ਵਿਅਕਤੀ ਸ਼ਬਦਾਂ ਦੀ ਅਸੀਮਤਾ ਦੇ ਕਿਵੇਂ ਮੇਚ ਆ ਸਕਦਾ ਹੈ। ਫਿਰ ਹਰਫ਼ਾਂ ਦੀ ਤ੍ਰਾਸਦੀ ’ਤੇ ਬਹੁਤ ਦੁਖ ਹੁੰਦਾ ਹੈ ਕਿ ਉਹ ਅਜਿਹੇ ਅਰਥਾਂ ਲਈ ਆਪਣੀ ਅਸੀਮਤਾ ਨੂੰ ਸੀਮਤ ਕਰ ਰਹੇ ਨੇ ਜਿਨ੍ਹਾਂ ਦਾ ਕੋਈ ਵਜੂਦ ਹੀ ਨਹੀਂ।

ਮੈਂ ਤਾਂ ਐਵੇਂ ਹੀ ਆਪਣੀ ਕਮ-ਅਕਲੀ ਦਾ ਮੁਜ਼ਾਹਰਾ ਕਰਨ ਵਿੱਚ ਗਵਾਚਿਆ ਰਿਹਾ। ਕਦੇ ਸੋਚਿਆ ਹੀ ਨਹੀਂ ਕਿ ਕੁਦਰਤ ਦੀ ਅਸੀਮਤਾ, ਸੁੰਦਰਤਾ, ਵਿਲੱਖਣਤਾ ਅਤੇ ਵਿਕਲੋਤਰੇਪਣ ਨੂੰ ਮੇਰੇ ਵਰਗੇ ਦਾ ਸੀਮਤ ਗਿਆਨ ਕਿਵੇਂ ਸਮਝ ਸਕਦਾ? ਸਮੁੰਦਰਾਂ, ਪਹਾੜਾਂ, ਦਰਿਆਵਾਂ, ਜੰਗਲ-ਬੇਲਿਆਂ ਵਿੱਚ ਵੱਸਦੇ ਸਮੂਹ ਜੀਵ-ਸੰਸਾਰ ਦੀ ਕੌਣ ਥਾਹ ਪਾ ਸਕਦਾ? ਕੌਣ ਮਨੁੱਖੀ ਸਰੀਰ ਦੇ ਬੇਅੰਤ ਸੈਲਾਂ ਅਤੇ ਉਨ੍ਹਾਂ ਵਿੱਚ ਹੋ ਰਹੀਆਂ ਕਿਰਿਆਵਾਂ ਨੂੰ ਪੂਰਨ ਰੂਪ ਵਿੱਚ ਸਮਝ ਕੇ ਖ਼ੁਦ ਨੂੰ ਕੁਦਰਤੀ ਗਿਆਨ ਦੇ ਬਰਾਬਰ ਕਰ ਸਕਦਾ? ਮਨੁੱਖ ਕਿੰਨਾ ਵੀ ਸਿਆਣਾ ਹੋ ਜਾਵੇ, ਪਰ ਉਸ ਦੀ ਅਕਲ ਨੇ ਸੀਮਤ ਹੀ ਰਹਿਣਾ ਹੈ।

ਮੈਂ ਕਦੇ ਇਹ ਸੋਚਿਆ ਹੀ ਨਹੀਂ ਕਿ ਮੇਰੇ ਕਾਰ-ਵਿਹਾਰ, ਆਚਾਰ, ਗੁਫ਼ਤਾਰ, ਰਫ਼ਤਾਰ ਅਤੇ ਸਦਾਚਾਰ ਵਿੱਚ ਹਮੇਸ਼ਾਂ ਪਾਸਕੂ ਰਿਹਾ। ਇਸ ਵਿੱਚ ਕਦੇ ਆਪਣਿਆਂ ਦਾ ਮੋਹ, ਕਦੇ ਪਰਾਇਆਂ ਪ੍ਰਤੀ ਬੇਗ਼ਾਨਗੀ। ਕਦੇ ਕਿਸੇ ਨੂੰ ਲਾਹਾ ਦੇਣ ਦਾ ਖ਼ਿਆਲ ਅਤੇ ਕਦੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਭਰਮ। ਕਦੇ ਖ਼ੁਦ ਨੂੰ ਉੱਚਾ ਸਮਝਣਾ ਅਤੇ ਕਦੇ ਦੂਸਰੇ ਨੂੰ ਨੀਵਾਂ ਸਮਝਣ ਦੀ ਬੇਵਕੂਫ਼ੀ। ਕਦੇ ਆਪਣੀ ਸਿਆਣਪ ਨੂੰ ਵਡੇਰਾ ਅਤੇ ਕਿਸੇ ਦੀ ਘੱਟ ਅਕਲ ਦਾ ਮਜ਼ਾਕ। ਇਸ ਪਾਸਕੂ ਨੇ ਹੀ ਮੈਨੂੰ ਮੈਂ ਦੇ ਉਸ ਰੂਪ ਵਿੱਚ ਜੱਗ ਸਾਹਵੇਂ ਵਿਚਰਨ ਤੋਂ ਰੋਕਿਆ ਜੋ ਮੈਂ ਅਸਲੀਅਤ ਵਿੱਚ ਹਾਂ।

ਮੈਂ ਕਦੇ ਮੈਂ ਨਾਲ ਇਕਰਾਰ ਕਰਦਾ ਹਾਂ, ਕਦੇ ਇਨਕਾਰ ਕਰਦਾ ਹਾਂ। ਕਦੇ ਤਕਰਾਰ ਕਰਦਾ ਹਾਂ, ਕਦੇ ਵਿਚਾਰ ਕਰਦਾ ਹਾਂ। ਕਦੇ ਹਾਰ ਮੰਨਦਾ ਹਾਂ ਅਤੇ ਕਦੇ ਜਿੱਤ ਜਾਂਦਾ ਹਾਂ। ਕਦੇ ਪਿੱਛੇ ਰਹਿਨਾ ਵਾਂ, ਕਦੇ ਅੱਗੇ ਲੰਘਦਾ ਹਾਂ। ਕਦੇ ਮੈਂ ਪੈੜ ਬਣਦਾ ਹਾਂ, ਕਦੇ ਪੜਾਅ ਬਣ ਜਾਂਦਾ ਹਾਂ। ਕਦੇ ਛਾਵਾਂ ਬਣਦਾ ਹਾਂ ਤੇ ਕਦੇ ਮੈਂ ਧੁੱਪਾਂ ਬਣਦਾ ਹਾਂ। ਕਦੇ ਮੱਸਿਆ ਦੀ ਰਾਤ ਬਣਦਾ ਤੇ ਕਦੇ ਪੁੰਨਿਆ ਦਾ ਚੰਨ ਹੁੰਦਾ ਹਾਂ। ਕਦੇ ਸਰਘੀ ਦਾ ਵੇਲਾ ਅਤੇ ਕਦੇ ਸ਼ਾਮ ਦਾ ਘੁੱਸਮੁਸਾ ਹੁੰਦਾ ਹਾਂ। ਕਦੇ ਮੈਂ ਫੁੱਲ ਬਣਦਾ ਹਾਂ ਤੇ ਕਦੇ ਮੈਂ ਖ਼ਾਰ ਬਣ ਜਾਂਦਾ। ਕਦੇ ਮੈਂ ਬਹਾਰਾਂ ਦਾ ਨਿਉਂਦਾ ਅਤੇ ਕਦੇ ਖ਼ਿਜ਼ਾਂ ਦਾ ਹਾਰ ਬਣ ਜਾਂਦਾ ਹਾਂ। ਕਦੇ ਮੈਂ ਸਾਹਾਂ ਦੀ ਉਸਤਤੀ ਹੁੰਦਾਂ ਅਤੇ ਕਦੇ ਸਾਹਾਂ ਦਾ ਸਰਾਪ ਹੁੰਦਾ ਹਾਂ। ਕਦੇ ਮੈਂ ਪੁੰਨ ਦੀ ਦਾਤ ਵਰਗਾ ਅਤੇ ਕਦੇ ਮੈਂ ਕਰਿਆ ਪਾਪ ਹੁੰਦਾ ਹਾਂ। ਕਦੇ ਮੈਂ ਅੱਖ ਦਾ ਉਨੀਂਦਰਾ ਬਣਾਂ ਅਤੇ ਕਦੇ ਨੀਂਦ ’ਚ ਖ਼ਾਬ ਹੁੰਦਾ ਹਾਂ। ਕਦੇ ਮੈਂ ਆਪਣੇ ਤੋਂ ਅਲਵਿਦਾ ਅਤੇ ਕਦੇ ਖ਼ੁਦ ਨਾਲ ਮਿਲਾਪ ਹੁੰਦਾ ਹਾਂ।

ਮੈਂ ਅੱਖ ਦਾ ਹੰਝੂ ਨਹੀਂ, ਅਰਕਾਇਆ ਪਾਣੀ ਹਾਂ।

ਹਰ ਰੁੱਤ ਦੇ ਪਿੰਡੇ ਦੀ ਤਵਾਰੀਖ਼ੀ ਕਹਾਣੀ ਹਾਂ।

ਮੈਂ ਅੰਬਰ ਵਿੱਚ ਪਸਰੀ ਚੁੱਪ ਨੂੰ ਪੜ੍ਹਿਆ ਹੈ।

ਤੇ ’ਵਾਵਾਂ ’ਚ ਉੱਡਦੇ ਹਉਕੇ ਨੂੰ ਫੜਿਆ ਹੈ।

ਮੈਂ ਫ਼ਿਜ਼ਾ ਵਿੱਚ ਤੈਰਦੀ ਸਾਹਾਂ ਦੀ ਤਾਣੀ ਹਾਂ।

ਮੈਂ ਖੇਤਾਂ ਵਿੱਚ ਉੱਗੀ ਚੀਸ ਵੀ ਜਾਣੀ ਹੈ।

ਧੁੱਪਾਂ ਤੇ ਮੁੜਕੇ ਦੀ ਯਾਰੀ ਵੀ ਮਾਣੀ ਹੈ।

ਮੈਂ ਆੜ ’ਚ ਵਗਦਾ ਰੰਗ-ਰੱਤਾ ਪਾਣੀ ਹਾਂ।

ਮੈਂ ਚੰਦ ਦੇ ਦਾਗਾਂ ਤੋਂ ਨਹੀਂ ਅਣਜਾਣ ਰਿਹਾ।

ਦੁੱਖ ਰੋਂਦੇ ਚਾਨਣ ਦਾ ਜਰਿਆ ਨਾ ਗਿਆ।

ਪੁੰਨਿਆਂ ਦੀ ਪੀੜਾ ਦਾ ਉਮਰਾਂ ਦਾ ਹਾਣੀ ਹਾਂ।

ਸ਼ਬਦਾਂ ਦੀਆਂ ਗੁੱਝੀਆਂ ਰਮਜ਼ਾਂ ਦਾ ਜਾਣੂ ਹਾਂ।

ਤੇ ਉੱਜੜੇ ਪਿੰਡਾਂ ਤੇ ਬੀਹੀਆਂ ਦਾ ਸਿਆਣੂ ਹਾਂ।

ਮੈਂ ਚੋਂਦੀ ਛੱਤ ਨੂੰ ਲਿੱਪਦੀ ਹੋਈ ਸੁਆਣੀ ਹਾਂ।

ਮੈਂ ਤਾਂ ‘ਮੈਂ’ ਤੋਂ ਮੁਨਕਰੀ ਅਤੇ ਕਦੇ ਮੈਂ, ‘ਮੈਂ’ ਦਾ ਮਾਣ ਹੁੰਦਾ ਹਾਂ। ਕਦੇ ‘ਮੈਂ’ ਲਈ ਬੁਰਕੀ ਬਣਦਾ ਅਤੇ ਕਦੇ ਭੁੱਖ ਦੀ ਮਾਰ ਹੁੰਦਾ ਹਾਂ। ਕਦੇ ਮੈਂ, ‘ਮੈਂ’ ਤੋਂ ਮੁਕਤੀ ਚਾਹੁੰਦਾ ਤੇ ਕਦੇ ‘ਮੈਂ’ ਦਾ ਗ਼ੁਲਾਮ ਬਣਦਾ ਹਾਂ। ਕਦੇ ‘ਮੈਂ’ ਮੈਨੂੰ ਖਾ ਜਾਂਦੀ ਅਤੇ ਕਦੇ ‘ਮੈਂ’ ਦਾ ਮੁਕਾਮ ਹੁੰਦਾ। ਕਦੇ ‘ਮੈਂ’ ਮੋਹਣੀ ਹੁੰਦੀ ਅਤੇ ਕਦੇ ‘ਮੈਂ’ ਮਰਨਹਾਰੀ ਦਾ ਸੋਗ ਹੁੰਦਾ ਹਾਂ। ਕਦੇ ਮੈਂ, ‘ਮੈਂ’ ਦਾ ਰੋਗੀ ਹੁੰਦਾ, ਖ਼ੁਦ ਦਾ ਭੋਗੀ ਹੁੰਦਾ ਜਾਂ ਗਲੀਆਂ ਦਾ ਰਮਤਾ ਜੋਗੀ ਹੁੰਦਾਂ। ਪਰ ਮੈਂ ਕਦੇ ਵੀ ਮੈਂ ਨਹੀਂ ਹੁੰਦਾ। ‘ਮੈਂ’ ਤੋਂ ‘ਮੈਂ’ ਵੱਲ ਨੂੰ ਤੁਰਨ ਵਾਲੇ ਆਪਣੇ ਆਪ ਦੇ ਸਭ ਤੋਂ ਕਰੀਬੀ ਮਿੱਤਰ ਹੁੰਦੇ ਹਨ। ਰੂਹ ਦੀਆਂ ਰਮਜ਼ਾਂ ਜਾਣਦੇ ਹਨ। ਖ਼ੁਦ ਦੇ ਜਾਣੂ ਅਤੇ ਗੁੱਝੇ ਭੇਤਾਂ ਦੇ ਜਾਣਕਾਰ। ਗੂੜ ਸਿਆਣਪਾਂ ਰਾਹੀਂ, ਉਹ ਜ਼ਿੰਦਗੀ ਨੂੰ ਜਿਊਣ ਜੋਗਾ ਕਰਦੇ। ਮੇਰੇ ਤੋਂ ਬਿਹਤਰ ਕੋਈ ਵੀ ਮੈਨੂੰ ਨਹੀਂ ਜਾਣ ਸਕਦਾ, ਸਮਝ ਸਕਦਾ, ਸਮਝਾ ਸਕਦਾ ਅਤੇ ਸੁਪਨਸ਼ੀਲਤਾ ਰਾਹੀਂ ਪਾ ਸਕਦਾ। ਮੈਂ ਜਦ ਮੈਂ ਨਾਲ ਗੁਫ਼ਤਗੂ ਕਰਦਾ ਹਾਂ ਤਾਂ ਪਤਾ ਲੱਗਦਾ ਕਿ ਮੈਂ ਅਧੂਰਾ ਹਾਂ। ਪਰ ਮੈਂ ਇਮਾਨਦਾਰ, ਸੰਤੁਸ਼ਟ, ਪ੍ਰਤੀਬੱਧ ਤੇ ਪਾਕੀਜ਼ ਵਿਅਕਤੀ ਬਣਨ ਦੀ ਕੋਸ਼ਿਸ਼ ਵਿੱਚ ਹਾਂ ਜੋ ਹਰਫ਼ਾਂ ਦਾ ਛੱਟਾ ਦਿੰਦਿਆਂ, ਅਰਥਾਂ ਦੀ ਰੁਸ਼ਨਾਈ ਨੂੰ ਆਪਣਾ ਧਰਮ ਸਮਝਦਾ ਹੋਵੇ। ਮੈਂ ਗਲਤੀਆਂ ਵੀ ਕੀਤੀਆਂ ਹੋਣਗੀਆਂ ਕਿਉਂਕਿ ਮੈਂ, ਮੈਂ ਜੁ ਹਾਂ ਅਤੇ ਇਨ੍ਹਾਂ ਤੋਂ ਸਿੱਖ ਕੇ ਹੀ ਆਪਣੇ ਆਪ ਨੂੰ ਨਵੇਂ ਮੈਂ ਦੇ ਰੂਪ ਵਿੱਚ ਦੁਨੀਆ ਵਿੱਚ ਵਿਚਰਨ ਦੀ ਕੋਸ਼ਿਸ਼ ਕਰਦਾ ਹਾਂ।

ਮੈਂ ਜੋ ਕੁਝ ਮੈਂ ਨਾਲ ਕਰਾਂ ਆਖ਼ਰ ਨੂੰ ਤਾਂ ਮੈਂ ਵਿੱਚੋਂ ਮੇਰੇ ਖ਼ੁਦ ਦੇ ਦੀਦਾਰੇ ਹੀ ਹੋਣੇ ਨੇ ਜੋ ਅਸਲ ਵਿੱਚ ਮੈਂ ਹੀ ਹਾਂ। ਮੈਂ ਅਕਸਰ ਹੀ ਮੈਂ ਦੇ ਸਨਮੁੱਖ ਹੋ ਕੇ ਅੰਤਰੀਵ ਦੀ ਯਾਤਰਾ ’ਤੇ ਨਿਕਲਦਾ ਹਾਂ। ਮੈਂ ਤੋਂ ਮੈਂ ਤੀਕ ਦਾ ਸਫ਼ਰ, ਸੁਹਾਵਾ, ਸਹਿਜਮਈ, ਸੁਖ਼ਨਮਈ, ਸਾਰਥਿਕ ਅਤੇ ਸੰਭਾਵਨਾਵਾਂ ਭਰਪੂਰ ਹੋਵੇ ਤਾਂ ਸੁਪਨਿਆਂ ਦਾ ਸੱਚ, ਸਮਿਆਂ ਦਾ ਦਸਤਾਵੇਜ਼ ਹੁੰਦਾ ਹੈ। ਅਜਿਹੇ ਦਸਤਾਵੇਜ਼ ਦੀ ਭਾਲ ਵਿੱਚ ਮੈਂ ਅਕਸਰ ਹੀ ਆਪਣੀ ‘ਮੈਂ’ ਨਾਲ ਸੰਵਾਦ ਰਚਾਉਂਦਾ ਰਹਿੰਦਾ ਹਾਂ।
ਸੰਪਰਕ: 216-556-2080



News Source link
#ਬਸਮ #ਤ #ਮ

- Advertisement -

More articles

- Advertisement -

Latest article