Hacklink panel

Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Masal Oku

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

https://www.symbaloo.com/mix/agariounblockedschool?lang=EN

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacking forum

betasus

Google

bahiscasino

ultrabet

deneme bonusu veren siteler

deneme bonusu veren siteler

casibom

holiganbet

jojobet giriş

goldenbahis

Primebahis Giriş

betra

lordcasino

gobahis

marsbahis

luxbet

gobahis

İzmit Escort Bayan

kingroyal

jojobet giriş

jojobet

Hacklink panel

jojobet

jojobet

jojobet

betra

onwin

tarafbet

كورة لايف

padişahbet

realbahis

sonbahis

cratosslot

mavibet giriş

kingroyal

betpark

maritbet

casibom giriş

meritbet

meritbet giriş

uyuşturucu satın al

runtobet

runtobet giriş

1xbet

betgaranti

holiganbet güncel giriş

jojobet güncel giriş

vaycasino

kingroyal

ikimisli

sakarya escort bayan

casibom güncel giriş

koora live

Starzbet

pusulabet

betbox

casibom giriş

dedektör

jojobet

holiganbet giriş

holiganbet

Antalya Escort Bayan

betsat

kasibom

mavibet

mavibet giriş

setrabet

jojobet

anadoluslot

Antalya Escort Bayan

jojobet giriş

kingroyal

meritking

koora live

maritbet

Hacklink panel

30.9 C
Patiāla
Monday, June 22, 2026

ਬਰਤਾਨੀਆ: ਬੋਰਿਸ ਜੌਹਨਸਨ ਵੱਲੋਂ ਅਸਤੀਫ਼ਾ

Must read


ਲੰਡਨ, 7 ਜੁਲਾਈ

ਮੁੱਖ ਅੰਸ਼

  • ‘ਵਿਸ਼ਵ ਦੀ ਸਭ ਤੋਂ ਵਧੀਆ ਨੌਕਰੀ’ ਛੱਡਣ ’ਤੇ ਅਫ਼ਸੋਸ ਜਤਾਇਆ
  • ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚ ਜ਼ਾਹਾਵੀ, ਸੂਨਕ, ਪ੍ਰੀਤੀ ਪਟੇਲ, ਜਾਵੇਦ ਸਣੇ ਕਈ ਆਗੂ ਸ਼ਾਮਲ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫਾ ਦੇ ਦਿੱਤਾ। ਉਂਜ ਨਵੇਂ ਆਗੂ ਦੀ ਚੋਣ ਤੱਕ ਉਹ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣਗੇ। ਉਪਰੋਥਲੀ ਕਈ ਘੁਟਾਲੇ ਸਾਹਮਣੇ ਆਉਣ ਮਗਰੋਂ ਜੌਹਨਸਨ ਸਰਕਾਰ ਵਿਚਲੇ ਕਈ ਮੰਤਰੀ ਅਸਤੀਫੇ ਦੇ ਕੇ ਉਨ੍ਹਾਂ ਦਾ ਸਾਥ ਛੱਡ ਗਏ ਸਨ। ਜੌਹਨਸਨ ਦੇ ਅਸਤੀਫ਼ੇ ਨਾਲ ਉਨ੍ਹਾਂ ਦੇ ਜਾਨਸ਼ੀਨ ਨਵੇਂ ਟੋਰੀ ਲੀਡਰ ਦੀ ਭਾਲ ਸ਼ੁਰੂ ਹੋ ਜਾਵੇਗੀ। ਕੰਜ਼ਰਵੇਟਿਵ ਪਾਰਟੀ ਦੀ ਕਾਨਫਰੰਸ ਅਕਤੂਬਰ ਮਹੀਨੇ ਲਈ ਤਜਵੀਜ਼ਤ ਹੈ, ਜਿਸ ਵਿੱਚ ਨਵੇਂ ਆਗੂ ਦੀ ਚੋਣ ਦਾ ਅਮਲ ਸਿਰੇ ਚੜ੍ਹੇਗਾ। ਲਿਹਾਜ਼ਾ ਜੌਹਨਸਨ ਉਦੋਂ ਤੱਕ 10 ਡਾਊਨਿੰਗ ਸਟਰੀਟ (ਸਰਕਾਰੀ ਰਿਹਾਇਸ਼) ਵਿੱਚ ਬਣੇ ਰਹਿਣਗੇ। ਉਂਜ ਇਰਾਨੀ ਮੂਲ ਦਾ ਮੰਤਰੀ ਨਦੀਮ ਜ਼ਾਹਾਵੀ, ਵਿਦੇਸ਼ ਮੰਤਰੀ ਲਿਜ਼ ਟਰੱਸ, ਸਾਬਕਾ ਚਾਂਸਲਰ ਰਿਸ਼ੀ ਸੂਨਕ ਤੇ ਸਾਬਕਾ ਸਿਹਤ ਮੰਤਰੀ ਸਾਜਿਦ ਜਾਵੇਦ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਦੱਸੇ ਜਾਂਦੇ ਹਨ। ਹੋਰ ਦਾਅਵੇਦਾਰਾਂ ਵਿੱਚ ਭਾਰਤੀ ਮੁੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਤੇ ਰੱਖਿਆ ਮੰਤਰੀ ਬੈੱਨ ਵਾਲੇਸ ਦੇ ਨਾਂ ਵੀ ਚਰਚਾ ਵਿੱਚ ਹਨ।

 ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਅਹੁਦਾ ਛੱਡਣ ਦਾ ਐਲਾਨ ਕਰਨ ਮੌਕੇ ਉਨ੍ਹਾਂ ਦੀ ਪਤਨੀ ਕੈਰੀ ਜੌਹਨਸਨ ਆਪਣੀ ਧੀ ਰੋਮੀ ਨਾਲ ਭਾਸ਼ਨ ਸੁਣਦੀ ਹੋਈ। -ਫੋਟੋ: ਏਪੀ

ਇਥੇ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਅਸਤੀਫ਼ੇ ਦਾ ਐਲਾਨ ਕਰਦਿਆਂ ਜੌਹਨਸਨ ਨੇ (ਅਸਤੀਫ਼ੇ ਲਈ) ਆਪਣੀ ਪਾਰਟੀ ਦੀ ‘ਝੁੰਡ ਵਾਲੀ ਪ੍ਰਵਿਰਤੀ’ ਸਿਰ ਦੋਸ਼ ਮੜਿਆ। ਜੌਹਨਸਨ ਨੇ ‘ਵਿਸ਼ਵ ਦੀ ਸਭ ਤੋਂ ਵਧੀਆ ਜੌਬ’ ਤੋਂ ਅਸਤੀਫ਼ਾ ਦੇਣ ਲਈ ਨਿਰਾਸ਼ਾ ਜ਼ਾਹਿਰ ਕੀਤੀ। ਜੌਹਨਸਨ ਨੇ ਆਪਣੀ ਤਕਰੀਰ ਵਿੱਚ ਕਿਹਾ, ‘‘ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਵਿਸ਼ਵ ਦੀ ਇਹ ਸਭ ਤੋਂ ਵਧੀਆ ਨੌਕਰੀ ਛੱਡ ਕੇ ਮੈਂ ਕਿੰਨਾ ਉਦਾਸ ਹਾਂ।’’ ਜੌਹਨਸਨ 6 ਮਿੰਟਾਂ ਦੀ ਆਪਣੀ ਤਕਰੀਰ ਨੂੰ ਪੜ੍ਹਦਿਆਂ ਭਾਵੁਕ ਵੀ ਹੋਏ। ਉਨ੍ਹਾਂ ਕਿਹਾ, ‘‘ਹੁਣ ਇਹ ਸਾਫ਼ ਹੋ ਗਿਆ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਨਵਾਂ ਆਗੂ ਤੇ ਨਵਾਂ ਪ੍ਰਧਾਨ ਮੰਤਰੀ ਚਾਹੁੰਦੇ ਹਨ।’’ ਉਨ੍ਹਾਂ ਕਿਹਾ, ‘‘ਮੈਂ ਸਾਡੇ ਸੰਸਦ ਮੈਂਬਰਾਂ ਦੇ ਚੇਅਰਮੈਨ ਸਰ ਗ੍ਰਾਹਮ ਬਰੈਡੀ ਨਾਲ ਇਸ ਗੱਲੋਂ ਸਹਿਮਤ ਹਾਂ ਕਿ ਨਵੇਂ ਆਗੂ ਦੀ ਚੋਣ ਲਈ ਅਮਲ ਸ਼ੁਰੂ ਹੋਣਾ ਚਾਹੀਦਾ ਹੈ ਤੇ ਇਸ ਲਈ ਸਮਾਂ-ਸਾਰਣੀ ਅਗਲੇ ਹਫ਼ਤੇ ਐਲਾਨ ਦਿੱਤੀ ਜਾਵੇਗੀ। ਜਦੋਂ ਤੱਕ ਨਵੇਂ ਆਗੂ ਦੀ ਚੋਣ ਨਹੀਂ ਹੁੰਦੀ, ਮੈਂ ਕੰਮ ਚਲਾਉਣ ਲਈ ਕੈਬਨਿਟ ਨਿਯੁਕਤ ਕਰ ਦਿੱਤੀ ਹੈ।’’ਜੌਹਨਸਨ ਨੇ 2019 ਦੀਆਂ ਆਮ ਚੋਣਾਂ ਵਿੱਚ ਮਿਲੇ ‘ਬੇਮਿਸਾਲ ਬਹੁਮੱਤ’ ਦੀ ਗੱਲ ਕਰਦਿਆਂ ਕਿਹਾ ਕਿ ‘ਇਹੀ ਵਜ੍ਹਾ ਹੈ ਕਿ ਮੈਂ ਪਿਛਲੇ ਕੁਝ ਦਿਨਾਂ ਦੌਰਾਨ ਆਪਣਾ ਪੂਰਾ ਤਾਣ ਲਾ ਕੇ ਲੜਿਆ ਤਾਂ ਕਿ ਉਸ ਬਹੁਮੱਤ ਲਈ ਖਰਾ ਉਤਰ ਸਕਾਂ।’’ ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਸਾਲ 2019 ਵਿੱਚ ਅਸੀਂ ਜਿਹੜੇ ਵਾਅਦੇ ਕੀਤੇ ਸੀ, ਉਨ੍ਹਾਂ ਨੂੰ ਪੂਰਾ ਕਰਨ ਲਈ ਇਹ ਮੇਰਾ ਕੰਮ, ਮੇਰਾ ਫ਼ਰਜ਼ ਤੇ ਮੇਰੀ ਜ਼ਿੰਮੇਵਾਰੀ ਸੀ।’’ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਨਾਟਕੀ ਘਟਨਾਕ੍ਰਮ ਦੇ ਹਵਾਲੇ ਨਾਲ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਆਪਣੇ ਸਾਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇੰਨੇ ‘ਵਿਸ਼ਾਲ ਬਹੁਮੱਤ’ ਨਾਲ ਬਣੀਆਂ ਸਰਕਾਰਾਂ ਨੂੰ ਬਦਲਣਾ ‘ਬੇਨਿਯਮਾ’ ਹੈ, ਉਹ ਵੀ ਅਜਿਹੇ ਮੌਕੇ ਜਦੋਂ ਟੋਰੀਜ਼ ਚੋਣਾਂ ਵਿੱਚ ‘ਕੁਝ ਮੁੱਠੀਭਰ ਨੁਕਤਿਆਂ’ ਨੂੰ ਲੈ ਕੇ ਚੋਣਾਂ ਵਿੱਚ ਪਿੱਛੇ ਹਨ ਤੇ ਜਦੋਂ ਘਰੇਲੂ ਤੇ ਕੌਮਾਂਤਰੀ ਪੱਧਰ ’ਤੇ ਆਰਥਿਕ ਹਾਲਾਤ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ, ‘‘ਜਿਵੇਂ ਕਿ ਅਸੀਂ ਵੈੈਸਟਮਿੰਸਟਰ ਵਿੱਚ ਵੇਖਿਆ ਹੈ, ਝੁੰਡ ਵਾਲੀ ਪ੍ਰਵਿਰਤੀ ਤਾਕਤਵਾਰ ਹੈ ਤੇ ਜਦੋਂ ਸਮੂਹ ਪ੍ਰਵਿਰਤੀ ਤੁਰਦੀ ਹੈ, ਇਹ ਤੁਰੀ ਜਾਂਦੀ ਹੈ ਤੇ ਮੇਰੇ ਦੋਸਤੋ ਸਿਆਸਤ ਵਿੱਚ ਤੁਸੀਂ ਕਿਸੇ ਨੂੰ ਵੀ ਬਹੁਤਾ ਚਿਰ ਨਹੀਂ ਛੱਡ ਸਕਦੇ ਤੇ ਸਾਡਾ ਉੱਘਾ ਡਾਰਵਿਨੀਅਨ ਪ੍ਰਬੰਧ ਇਕ ਹੋਰ ਆਗੂ ਪੈਦਾ ਕਰੇਗਾ, ਜੋ ਇਨ੍ਹਾਂ ਮੁਸ਼ਕਲ ਸਮਿਆਂ ਵਿੱਚ ਦੇਸ਼ ਨੂੰ ਅੱਗੇ ਲਿਜਾਣ ਲਈ ਓਨਾ ਹੀ ਵਚਨਬੱਧ ਹੋਵੇਗਾ।’’ ਜੌਹਨਸਨ ਦੇ ਅਸਤੀਫ਼ੇ ਨਾਲ ਕੰਜ਼ਰਵੇਟਿਵ ਪਾਰਟੀ ਵਿੱਚ ਲੀਡਰਸ਼ਿਪ ਦੀ ਲੜਾਈ ਛਿੜਨ ਦੇ ਆਸਾਰ ਹਨ। -ਪੀਟੀਆਈ

ਜੌਹਨਸਨ ਦਾ ਅਸਤੀਫ਼ਾ, ਯੂਕੇ ਦਾ ਅੰਦਰੂਨੀ ਮਸਲਾ: ਭਾਰਤ

ਨਵੀਂ ਦਿੱਲੀ: ਭਾਰਤ ਨੇ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫ਼ਾ ਦੇਣ ਦੇ ਐਲਾਨ ਨੂੰ ਯੂਕੇ ਦਾ ‘ਅੰਦਰੂਨੀ ਮਸਲਾ’ ਕਰਾਰ ਦਿੱਤਾ ਹੈ। ਭਾਰਤ ਨੇ ਹਾਲਾਂਕਿ ਕਿਹਾ ਕਿ ਯੂਕੇ ਅਹਿਮ ਰਣਨੀਤਕ ਭਾਈਵਾਲ ਹੈ, ਜਿਸ ਨਾਲ ਉਸ ਦੀ ਵੱਖ-ਵੱਖ ਪਹਿਲੂਆਂ ਤੋਂ ਭਾਈਵਾਲੀ ਪਹਿਲਾਂ ਵਾਂਗ ਜਾਰੀ ਰਹੇਗੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗ਼ਚੀ ਨੇ ਯੂਕੇ ਵਿੱਚ ਹੋਈ ਸਿਆਸੀ ਹਲਚਲ ਦੇ ਹਵਾਲੇ ਨਾਲ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਉਹ (ਜੌਹਨਸਨ) ਕਿੰਨਾ ਚਿਰ ਇਸ ਅਹੁਦੇ ’ਤੇ ਬਣੇ ਰਹਿਣਗੇ। ਇਹ ਉਨ੍ਹਾਂ ਦਾ ਅੰਦਰੂਨੀ ਮਸਲਾ ਹੈ। ਅਸੀਂ ਅਜਿਹੀਆਂ ਚੀਜ਼ਾਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ, ਪਰ ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ।’’ ਬਰਤਾਨਵੀ ਪ੍ਰਧਾਨ ਮੰਤਰੀ ਜੌਹਨਸਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਗੂੜ੍ਹੀ ਦੋਸਤੀ ਨੂੰ ਧਿਆਨ ’ਚ ਰੱਖਦਿਆਂ ਬਾਗਚੀ ਨੇ ਕਿਹਾ ਕਿ ਯੂਕੇ ਅਹਿਮ ਰਣਨੀਤਕ ਭਾਈਵਾਲ ਹੈ, ਜਿਸ ਨਾਲ ਸਾਡੇ ਵੱਖ ਵੱਖ ਪਹਿਲੂਆਂ ਤੋਂ ਭਾਈਵਾਲੀ ਤੇ ਰਿਸ਼ਤੇ ਹਨ। ਇਥ ਜ਼ਰੂਰੀ ਹੈ ਕਿ ਇਹ ਅੱਗੇ ਵੀ ਇਸੇ ਤਰ੍ਹਾਂ ਬਣੇ ਰਹਿਣ। ਬਾਗ਼ਚੀ ਨੇ ਯੂਕੇ ਵਿੱਚ ਲੀਡਰਸ਼ਿਪ ਤਬਦੀਲੀ ਬਾਰੇ ਕੁਝ ਵੀ ਬੋਲਣ ਤੋਂ ਨਾਂਹ ਕਰ ਦਿੱਤੀ। ਜੌਹਨਸਨ ਦੇ ਬਰਤਾਨਵੀ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਨੂੰ ਭਾਰਤ-ਯੂਕੇ ਸਬੰਧਾਂ ਨੂੰ ‘ਵਿਆਪਕ ਰਣਨੀਤਕ ਭਾਈਵਾਲੀ’ ਦੇ ਰਾਹ ਪਾਉਣ ਵਜੋਂ ਯਾਦ ਕੀਤਾ ਜਾਂਦਾ ਹੈ। ਜੌਹਨਸਨ ਅਕਸਰ ਭਾਰਤੀ ਪ੍ਰਧਾਨ ਮੰਤਰੀ ਦਾ ਆਪਣੇ ‘ਖਾਸ ਦੋਸਤ’ ਵਜੋਂ ਹਵਾਲਾ ਦਿੰਦੇ ਰਹੇ ਹਨ। -ਪੀਟੀਆਈ





News Source link

- Advertisement -

More articles

- Advertisement -

Latest article