ਪੰਜਾਬ ਬਡਗਾਮ ’ਚ ਅਤਿਵਾਦੀਆਂ ਨੇ ਦੋ ਪਰਵਾਸੀਆਂ ਨੂੰ ਗੋਲੀ ਮਾਰੀ By Mehra Media Team November 2, 2024 0 135 Share Facebook Twitter Pinterest WhatsApp Must read Bharti -Haarsh divorced News : "ਮੈਂ ਹਰਸ਼ ਨਾਲ ਨਹੀਂ ਰਹਿ ਸਕਦੀ", ਕੀ ਪਤੀ ਤੋਂ ਤਲਾਕ ਲੈ ਰਹੀ ਹੈ ਭਾਰਤੀ ਸਿੰਘ ? ਖ਼ੁਦ ਦੱਸੀ ਸੱਚਾਈ... May 19, 2026 ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ May 19, 2026 ਆਮ ਆਦਮੀ ਨੂੰ ਲੱਗਿਆ ਇੱਕ ਹੋਰ ਝਟਕਾ, ਦੁੱਧ ਤੋਂ ਬਾਅਦ ਮਹਿੰਗੀ ਹੋਈ Bread, ਜਾਣੋ ਨਵੇਂ ਰੇਟ May 19, 2026 ਪੰਜਾਬ 'ਚ ਵਾਪਰ ਗਈ ਵੱਡੀ ਵਾਰਦਾਤ! ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ May 19, 2026 Mehra Media Teamhttps://punjabimedia.in ਸ੍ਰੀਨਗਰ, 1 ਨਵੰਬਰਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ’ਚ ਅੱਜ ਸ਼ਾਮੀਂ ਅਤਿਵਾਦੀਆਂ ਨੇ ਉੱਤਰ ਪ੍ਰਦੇਸ਼ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਕਸ਼ਮੀਰ ਦੇ ਜ਼ਿਲ੍ਹੇ ਦੇ ਮਾਗਮ ਦੇ ਮਜ਼ਹਾਮਾ ਇਲਾਕੇ ’ਚ ਅਤਿਵਾਦੀ ਹਮਲੇ ’ਚ ਸੂਫੀਆਨ ਤੇ ਉਸਮਾਨ ਨਾਂ ਦੇ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਦੌਰਾਨ ਸੁਰੱਖਿਆ ਦਸਤਿਆਂ ਨੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ.ਫਾਰੂਕ ਅਬਦੁੱਲਾ ਅਤੇ ਉਪ ਪ੍ਰਧਾਨ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਹਿਸ਼ਤੀ ਹਮਲੇ ਵਿਚ ਗਈਆਂ ਜਾਨਾਂ ’ਤੇ ਦੁਖ ਜਤਾਇਆ ਹੈ। -ਪੀਟੀਆਈ ਸਬੰਧਿਤ ਖ਼ਬਰਾਂ Published At: NOVEMBER 1, 2024 10:44 PM (IST) | Updated At: NOVEMBER 1, 2024 11:09 PM (IST) Published At: NOVEMBER 1, 2024 06:05 PM (IST) | Updated At: NOVEMBER 1, 2024 08:16 PM (IST) Published At: NOVEMBER 1, 2024 05:42 PM (IST) Published At: NOVEMBER 1, 2024 03:03 PM (IST) | Updated At: NOVEMBER 1, 2024 03:06 PM (IST) Published At: NOVEMBER 1, 2024 01:53 PM (IST) Published At: NOVEMBER 1, 2024 01:39 PM (IST) News Source link Tagsਅਤਵਦਆਗਲਚਦਨਪਰਵਸਆਬਡਗਮਮਰ Share Facebook Twitter Pinterest WhatsApp Previous articleBibek Debroy passes away: ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਬਿਬੇਕ ਦੇਬਰਾਏ ਦਾ ਦੇਹਾਂਤNext articleਦੀਵਾਲੀ ਤੇ ਕੀ ਖਾਸ ਕਰਦੇ ਯੋਗਰਾਜ ਸਿੰਘ - Advertisement - More articles ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ May 19, 2026 ਪੰਜਾਬ 'ਚ ਵਾਪਰ ਗਈ ਵੱਡੀ ਵਾਰਦਾਤ! ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ May 19, 2026 Punjab Band News : ਕੀ 20 ਮਈ ਨੂੰ ਪੰਜਾਬ ਹੋਵੇਗਾ ਬੰਦ ? ਕੈਮਿਸਟਾਂ ਦੀ ਹੜਤਾਲ ਨੂੰ ਮਿਲਿਆ IMA ਦਾ ਸਮਰਥਨ May 19, 2026 - Advertisement - Latest article Bharti -Haarsh divorced News : "ਮੈਂ ਹਰਸ਼ ਨਾਲ ਨਹੀਂ ਰਹਿ ਸਕਦੀ", ਕੀ ਪਤੀ ਤੋਂ ਤਲਾਕ ਲੈ ਰਹੀ ਹੈ ਭਾਰਤੀ ਸਿੰਘ ? ਖ਼ੁਦ ਦੱਸੀ ਸੱਚਾਈ... May 19, 2026 ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ May 19, 2026 ਆਮ ਆਦਮੀ ਨੂੰ ਲੱਗਿਆ ਇੱਕ ਹੋਰ ਝਟਕਾ, ਦੁੱਧ ਤੋਂ ਬਾਅਦ ਮਹਿੰਗੀ ਹੋਈ Bread, ਜਾਣੋ ਨਵੇਂ ਰੇਟ May 19, 2026 ਪੰਜਾਬ 'ਚ ਵਾਪਰ ਗਈ ਵੱਡੀ ਵਾਰਦਾਤ! ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ May 19, 2026 ਮਹਿੰਗਾਈ ਦਾ ਵੱਡਾ ਝਟਕਾ! ਇੱਕ ਹਫਤੇ 'ਚ ਦੂਜੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਨਵੇਂ ਰੇਟ May 19, 2026
ਸ੍ਰੀਨਗਰ, 1 ਨਵੰਬਰਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ’ਚ ਅੱਜ ਸ਼ਾਮੀਂ ਅਤਿਵਾਦੀਆਂ ਨੇ ਉੱਤਰ ਪ੍ਰਦੇਸ਼ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਕਸ਼ਮੀਰ ਦੇ ਜ਼ਿਲ੍ਹੇ ਦੇ ਮਾਗਮ ਦੇ ਮਜ਼ਹਾਮਾ ਇਲਾਕੇ ’ਚ ਅਤਿਵਾਦੀ ਹਮਲੇ ’ਚ ਸੂਫੀਆਨ ਤੇ ਉਸਮਾਨ ਨਾਂ ਦੇ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਦੌਰਾਨ ਸੁਰੱਖਿਆ ਦਸਤਿਆਂ ਨੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ.ਫਾਰੂਕ ਅਬਦੁੱਲਾ ਅਤੇ ਉਪ ਪ੍ਰਧਾਨ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਹਿਸ਼ਤੀ ਹਮਲੇ ਵਿਚ ਗਈਆਂ ਜਾਨਾਂ ’ਤੇ ਦੁਖ ਜਤਾਇਆ ਹੈ। -ਪੀਟੀਆਈ