ਖੇਡਾਂ ਬਠਿੰਡਾ ਦੇ ਪਿੰਡ ਸਿਧਾਣਾ ’ਚ ਨਸ਼ਾ ਤਸਕਰਾਂ ਵੱਲੋਂ ਨੌਜਵਾਨ ਦਾ ਕਤਲ By Mehra Media Team September 10, 2023 0 218 Share Facebook Twitter Pinterest WhatsApp Must read Punjab News: ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ; ਹਮਲਾਵਰਾਂ ਨੇ ਪਿੱਛਾ ਕੀਤਾ: ਫਿਰ… May 18, 2026 Big News : ਮਹਿਲਾਵਾਂ ਲਈ ਮੁਫ਼ਤ ਬੱਸ ਯਾਤਰਾ ਅਤੇ ਆਸ਼ਾ ਵਰਕਰਾਂ ਦੀ ਤਨਖਾਹ ‘ਚ ਵਾਧਾ , ਕੇਰਲ ਸਰਕਾਰ ਦੇ ਫੈਸਲੇ May 18, 2026 ਅਮਰੀਕਾ 'ਚ ਏਅਰ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਅਸਮਾਨ 'ਚ ਟਕਰਾਏ 2 ਫਾਈਟਰ ਜੈੱਟ, ਧੂੰ-ਧੂੰ ਕਰ ਸੜਦੇ ਹੋਏ ਜ਼ਮੀਨ 'ਤੇ ਡਿੱਗੇ May 18, 2026 NEET ਪੇਪਰ ਲੀਕ ਮਾਮਲੇ ’ਚ 10ਵੀਂ ਗ੍ਰਿਫ਼ਤਾਰੀ, CBI ਨੇ ਕੋਚਿੰਗ ਮਾਲਕ ਪ੍ਰੋਫੈਸਰ ਸ਼ਿਵਰਾਜ ਨੂੰ ਲਾਤੂਰ ਤੋਂ ਕੀਤਾ ਕਾਬੂ May 18, 2026 Mehra Media Teamhttps://punjabimedia.in ਮਨੋਜ ਸ਼ਰਮਾ ਬਠਿੰਡਾ, 10 ਸਤੰਬਰ ਬਠਿੰਡਾ ਦੇ ਰਾਮਪੁਰਾ ਬਲਾਕ ਵਿੱਚ ਪਿੰਡ ਸਿਧਾਣਾ ਵਿੱਚ ਬੀਤੀ ਰਾਤ ਨਸ਼ਾ ਤਸਕਰਾਂ ਨੇ ਨਸ਼ਾ ਵਿਰੋਧੀ ਟੀਮ ਦੇ ਮੈਂਬਰ ਜਸਵੀਰ ਸਿੰਘ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਦੇ ਨੌਜਵਾਨਾਂ ਨੇ ਪਿੰਡ ਵਿੱਚ ਚਿੱਟੇ ਦੇ ਤਸਕਰਾਂ ਨੂੰ ਰੋਕਣ ਲਈ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਰਾਤ ਸਮੇਂ ਪਿੰਡ ਵਿੱਚ ਦਾਖਲ ਹੋਏ ਦੋ ਮੋਟਰਸਾਈਕਲ ਸਵਾਰਾਂ ਨੂੰ ਨਾਕਬੰਦੀ ਦੌਰਾਨ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਸਕਰਾਂ ਨੇ ਤੇਜ਼ ਹਥਿਆਰ ਨਾਲ ਜਸਵੀਰ ਸਿੰਘ (45) ਦਾ ਕਤਲ ਕਰ ਦਿੱਤਾ। ਪਿੰਡ ਵਾਸੀਆਂ ਮੁਤਾਬਕ ਸਥਾਨਕ ਪੁਲੀਸ ਨੇ ਨਸ਼ਾ ਤਸਕਰਾਂ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਮੌਕੇ ’ਤੇ ਪੁੱਜ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਪੁਲੀਸ ਵੱਲੋਂ ਜਸਵੀਰ ਸਿੰਘ ਦੇ ਭਰਾ ਜਗਸੀਰ ਦੇ ਬਿਆਨਾਂ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। News Source link Tagsਸਧਣਕਤਲਚਤਸਕਰਦਨਸ਼ਨਜਵਨਪਡਬਠਡਵਲ Share Facebook Twitter Pinterest WhatsApp Previous articleSidhu Moose Wala: ਸਿੱਧੂ ਮੂਸੇਵਾਲਾ-ਬਿਲਾਲ ਸਈਦ ਦੀ ਕੌਲੈਬ ਦਾ ਫੈਨਜ਼ ਨੂੰ ਇੰਤਜ਼ਾਰ, ਪਾਕਿਸਤਾਨੀ ਗਾਇਕ ਨੇ ਦੱਸਿਆ ਕਦੋਂ ਹੋਵੇਗੀ ਰਿਲੀਜ਼Next articleਪ੍ਰਧਾਨ ਮੰਤਰੀ ਮੋਦੀ ਨੇ ਜੀ-20 ਦੀ ਪ੍ਰਧਾਨਗੀ ਬ੍ਰਾਜ਼ੀਲਿਆਈ ਪ੍ਰਧਾਨ ਮੰਤਰੀ ਨੂੰ ਸੌਂਪੀ - Advertisement - More articles IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਅਰਸ਼ਦੀਪ ਸਿੰਘ 'ਤੇ ਲੱਗੇਗਾ ਬੈਨ? ਜਾਣੋ ਇਸ ਨੂੰ ਲੈ ਕਿਉਂ ਛਿੜੀ ਚਰਚਾ… May 17, 2026 T20 World Cup 2026: ਟੀ-20 ਵਿਸ਼ਵ ਕੱਪ 2026 ਲਈ ਟੀਮ ਦਾ ਐਲਾਨ! ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਜਾਣੋ ਕਿਸਨੂੰ ਮਿਲੀ ਟੀਮ ਦੀ ਕਮਾਨ: ਪਹਿਲੇ... May 16, 2026 IPL 2026: ਆਈਪੀਐੱਲ ਵਿਚਾਲੇ ਮੱਚਿਆ ਹੜਕੰਪ, ਵਿਵਾਦਾਂ 'ਚ ਘਿਰੇ ਅਰਸ਼ਦੀਪ ਸਿੰਘ! ਇਸ ਕਾਰਨ ਹੋਏਗੀ ਸਖ਼ਤ ਕਾਰਵਾਈ? ਫੈਨਜ਼ ਸਣੇ ਟੀਮ ਦੇ ਅਟਕੇ ਸਾਹ… May 15, 2026 - Advertisement - Latest article Punjab News: ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ; ਹਮਲਾਵਰਾਂ ਨੇ ਪਿੱਛਾ ਕੀਤਾ: ਫਿਰ… May 18, 2026 Big News : ਮਹਿਲਾਵਾਂ ਲਈ ਮੁਫ਼ਤ ਬੱਸ ਯਾਤਰਾ ਅਤੇ ਆਸ਼ਾ ਵਰਕਰਾਂ ਦੀ ਤਨਖਾਹ ‘ਚ ਵਾਧਾ , ਕੇਰਲ ਸਰਕਾਰ ਦੇ ਫੈਸਲੇ May 18, 2026 ਅਮਰੀਕਾ 'ਚ ਏਅਰ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਅਸਮਾਨ 'ਚ ਟਕਰਾਏ 2 ਫਾਈਟਰ ਜੈੱਟ, ਧੂੰ-ਧੂੰ ਕਰ ਸੜਦੇ ਹੋਏ ਜ਼ਮੀਨ 'ਤੇ ਡਿੱਗੇ May 18, 2026 NEET ਪੇਪਰ ਲੀਕ ਮਾਮਲੇ ’ਚ 10ਵੀਂ ਗ੍ਰਿਫ਼ਤਾਰੀ, CBI ਨੇ ਕੋਚਿੰਗ ਮਾਲਕ ਪ੍ਰੋਫੈਸਰ ਸ਼ਿਵਰਾਜ ਨੂੰ ਲਾਤੂਰ ਤੋਂ ਕੀਤਾ ਕਾਬੂ May 18, 2026 SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਬਹੁਮੁਖੀ ਪ੍ਰਤਿਭਾ ਦੇ ਮਾਲਕ ਮਸ਼ਹੂਰ ਕਲਾਕਾਰ ਨੇ ਕੀਤੀ ਖ਼ੁਦਕੁਸ਼ੀ; ਇੰਡਸਟਰੀ 'ਚ ਪਸਰਿਆ ਮਾਤਮ… May 18, 2026