ਫਰੈਂਚ ਓਪਨ: ਰੰਕੀਰੈਡੀ-ਸ਼ੈੱਟੀ ਦੀ ਜੋੜੀ ਫਾਈਨਲ ’ਚ ਪੁੱਜੀ

0
239


ਪੈਰਿਸ: ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਨੇ ਅੱਜ ਇੱਥੇ ਚੋਈ ਸੋਲ ਗਿਊ ਅਤੇ ਕਿਮ ਵੋਨ ਹੋ ਦੀ ਕੋਰਿਆਈ ਜੋੜੀ ਨੂੰ ਹਰਾ ਕੇ ਫਰੈਂਚ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦੁਨੀਆ ਦੀ ਅੱਠਵੇਂ ਦਰਜੇ ਦੀ ਜੋੜੀ ਨੇ 18ਵੇਂ ਦਰਜੇ ਦੀ ਜੋੜੀ ਨੂੰ 45 ਮਿੰਟ ਤੱਕ ਚੱਲੇ ਸੈਮੀਫਾਈਨਲ ਮੁਕਾਬਲੇ ਵਿੱਚ 21-18, 21-14 ਨਾਲ ਹਰਾਇਆ। ਭਾਰਤ ਦੀ ਇਹ ਜੋੜੀ 2022 ਵਿੱਚ ਬੀਡਬਿਊਐੱਫ ਵਿਸ਼ਵ ਟੂਰ ਈਵੈਂਟ ਦੇ ਦੂਜੇ ਫਾਈਨਲ ਵਿੱਚ ਪਹੁੰਚੀ ਹੈ।  -ਪੀਟੀਆਈ





News Source link

LEAVE A REPLY

Please enter your comment!
Please enter your name here