ਫਰਾਂਸ ਦੇ ਪ੍ਰਸਿੱਧ ਅਭਿਨੇਤਾ ਐਲੇਨ ਡੇਲੋਨ ਦਾ ਦੇਹਾਂਤ

Must read


ਪੈਰਿਸ, 18 ਅਗਸਤ

ਦੁਨੀਆ ਭਰ ਦੇ ਲੋਕਾਂ ’ਚ ਪ੍ਰਸਿੱਧ ਮਹਾਨ ਫ੍ਰੈਂਚ ਅਭਿਨੇਤਾ ਐਲੇਨ ਡੇਲੋਨ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਫਰਾਂਸੀਸੀ ਮੀਡੀਆ ਨੇ ਦਿੱਤੀ। ਆਪਣੀ ਸੁੰਦਰ ਦਿੱਖ, ਮਿੱਠ ਬੋਲੜੇ ਸੁਭਾਅ ਤੇ ਆਕਰਸ਼ਕ ਵਿਅਕਤੀਤਵ ਨੇ ਐਲੇਨ ਨੂੰ ਫਰਾਂਸ ਦੇ ਪ੍ਰਮੁੱਖ ਵਿਅਕਤੀਆਂ ਵਿੱਚੋਂ ਇੱਕ ਬਣਾ ਦਿੱਤਾ। ਉਸ ਦੇ ਬੱਚਿਆਂ ਨੇ ਐਤਵਾਰ ਨੂੰ ਫਰਾਂਸ ਦੀ ਰਾਸ਼ਟਰੀ ਸਮਾਚਾਰ ਏਜੰਸੀ ਏਜੰਸੀ ਫਰਾਂਸ-ਪ੍ਰੈਸ ਨੂੰ ਦਿੱਤੇ ਬਿਆਨ ਵਿੱਚ ਉਸ ਦੀ ਮੌਤ ਦੀ ਪੁਸ਼ਟੀ ਕੀਤੀ। -ਏਪੀ



News Source link

- Advertisement -

More articles

- Advertisement -

Latest article