ਦੇਸ਼ ਪੱਛਮੀ ਬੰਗਾਲ ਵਿੱਚ ਤੂਫ਼ਾਨ ਕਾਰਨ ਚਾਰ ਮੌਤਾਂ – Punjabi Tribune By Mehra Media Team March 31, 2024 0 200 Share Facebook Twitter Pinterest WhatsApp Must read Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026 Raghav Chadha ਸਮੇਤ 7 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ , AAP ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਯਾਚਿਕਾ April 26, 2026 Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ; ਬ੍ਰਾਂਚ ਇੰਚਾਰਜਾਂ ਅਤੇ ਕਲਰਕਾਂ ਦੀਆਂ ਡਿਊਟੀਆਂ ਵੀ ਬਦਲੀਆਂ… April 26, 2026 LPG Rate : ਪਟਨਾ 'ਚ 1,000 ਅਤੇ ਦਿੱਲੀ 'ਚ 913 ਰੁਪਏ ਗੈਸ ਸਿਲੰਡਰ ਦੀ ਕੀਮਤ ,ਜਾਣੋ ਆਪਣੇ ਸ਼ਹਿਰ ਦਾ ਰੇਟ April 26, 2026 Mehra Media Teamhttps://punjabimedia.in ਜਲਪਾਈਗੁੜੀ, 31 ਮਾਰਚਉੱਤਰੀ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਕੁੱਝ ਹਿੱਸਿਆਂ ਵਿੱਚ ਤੂਫ਼ਾਨ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 70 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਜ਼ਿਲ੍ਹਾ ਮੁੱਖ ਦਫ਼ਤਰ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਅਤੇ ਗੁਆਂਢੀ ਮੈਨਗੁਰੀ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਕਾਰਨ ਕਈ ਘਰ ਨੁਕਸਾਨੇ ਗਏ, ਦਰੱਖਤ ਉੱਖੜ ਗਏ ਅਤੇ ਬਿਜਲੀ ਦੇ ਖੰਭੇ ਪੁੱਟੇ ਗਏ ਹਨ। ਤੂਫ਼ਾਨ ਕਾਰਨ ਰਾਜਰਹਾਟ, ਬਾਰਨਿਸ਼, ਬਾਕਲੀ, ਜੋਰਪਕੜੀ, ਮਾਧਵਡਾਂਗਾ ਅਤੇ ਸਪਤੀਬਾੜੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਸਬੰਧਿਤ ਖ਼ਬਰਾਂ Updated At: March 31, 2024 18:10 PM (IST) Updated At: March 31, 2024 17:57 PM (IST) Updated At: March 31, 2024 17:19 PM (IST) Updated At: March 31, 2024 16:48 PM (IST) Updated At: March 31, 2024 16:23 PM (IST) Updated At: March 31, 2024 15:41 PM (IST) News Source link TagsPunjabiTribuneਕਰਨਚਰਤਫਨਪਛਮਬਗਲਮਤਵਚ Share Facebook Twitter Pinterest WhatsApp Previous articleBreast Cancer: ਪਿੰਡਾਂ ਦੀਆਂ ਔਰਤਾਂ ਨਾਲੋਂ ਸ਼ਹਿਰਾਂ ਦੀਆਂ ਔਰਤਾਂ 'ਚ ਛਾਤੀ ਦੇ ਕੈਂਸਰ ਦਾ ਖਤਰਾ ਵੱਧ, ਰਿਸਰਚ 'ਚ ਹੋਇਆ ਖੁਲਾਸਾNext articleਬੋਪੰਨਾ-ਐਬਡਨ ਨੇ ਮਿਆਮੀ ਓਪਨ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤਿਆ - Advertisement - More articles Raghav Chadha ਸਮੇਤ 7 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ , AAP ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਯਾਚਿਕਾ April 26, 2026 ਵੱਡੀ ਵਾਰਦਾਤ, ਮਾਤਮ ‘ਚ ਬਦਲਿਆ ਪਾਰਟੀ ਦਾ ਮਾਹੌਲ, ਜਨਮਦਿਨ ‘ਚ ਅੰਨ੍ਹੇਵਾਹ ਚੱਲੀਆਂ ਗੋਲੀਆਂ; 3 ਨੌਜਵਾਨਾਂ ਦੀ ਮੌਤ April 26, 2026 ਰਾਘਵ ਚੱਢਾ ਦੇ ਨਾਲ AAP ਤੋਂ BJP ‘ਚ ਸ਼ਾਮਲ ਹੋਏ ਸਾਂਸਦਾਂ ਦੀ ਕਿਉਂ ਨਹੀਂ ਜਾਵੇਗੀ ਰਾਜਸਭਾ ਮੈਂਬਰਸ਼ਿਪ? ਕੀ ਕਹਿੰਦਾ April 26, 2026 - Advertisement - Latest article Punjab Police 'ਚ ਜਾਅਲੀ ਸਰਟੀਫ਼ਿਕੇਟ ਨਾਲ ਲਈ ਨੌਕਰੀ , PSEB ਦੀ ਵੈਰੀਫਿਕੇਸ਼ਨ 'ਚ ਖੁੱਲ੍ਹੀ ਪੋਲ , ਰਿਕਾਰਡ 'ਚ ਕੀਤਾ ਬਲੈਕਲਿਸਟ April 26, 2026 Raghav Chadha ਸਮੇਤ 7 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੀ ਮੰਗ , AAP ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਯਾਚਿਕਾ April 26, 2026 Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ; ਬ੍ਰਾਂਚ ਇੰਚਾਰਜਾਂ ਅਤੇ ਕਲਰਕਾਂ ਦੀਆਂ ਡਿਊਟੀਆਂ ਵੀ ਬਦਲੀਆਂ… April 26, 2026 LPG Rate : ਪਟਨਾ 'ਚ 1,000 ਅਤੇ ਦਿੱਲੀ 'ਚ 913 ਰੁਪਏ ਗੈਸ ਸਿਲੰਡਰ ਦੀ ਕੀਮਤ ,ਜਾਣੋ ਆਪਣੇ ਸ਼ਹਿਰ ਦਾ ਰੇਟ April 26, 2026 ਵੱਡੀ ਵਾਰਦਾਤ, ਮਾਤਮ ‘ਚ ਬਦਲਿਆ ਪਾਰਟੀ ਦਾ ਮਾਹੌਲ, ਜਨਮਦਿਨ ‘ਚ ਅੰਨ੍ਹੇਵਾਹ ਚੱਲੀਆਂ ਗੋਲੀਆਂ; 3 ਨੌਜਵਾਨਾਂ ਦੀ ਮੌਤ April 26, 2026
ਜਲਪਾਈਗੁੜੀ, 31 ਮਾਰਚਉੱਤਰੀ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਕੁੱਝ ਹਿੱਸਿਆਂ ਵਿੱਚ ਤੂਫ਼ਾਨ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 70 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਜ਼ਿਲ੍ਹਾ ਮੁੱਖ ਦਫ਼ਤਰ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਅਤੇ ਗੁਆਂਢੀ ਮੈਨਗੁਰੀ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਕਾਰਨ ਕਈ ਘਰ ਨੁਕਸਾਨੇ ਗਏ, ਦਰੱਖਤ ਉੱਖੜ ਗਏ ਅਤੇ ਬਿਜਲੀ ਦੇ ਖੰਭੇ ਪੁੱਟੇ ਗਏ ਹਨ। ਤੂਫ਼ਾਨ ਕਾਰਨ ਰਾਜਰਹਾਟ, ਬਾਰਨਿਸ਼, ਬਾਕਲੀ, ਜੋਰਪਕੜੀ, ਮਾਧਵਡਾਂਗਾ ਅਤੇ ਸਪਤੀਬਾੜੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।