36.4 C
Patiāla
Sunday, June 21, 2026

ਪੱਛਮੀ ਬੰਗਾਲ: ਰਾਜ ਭਵਨ ’ਚ ਜੋ ਕੁੱਝ ਹੋਇਆ ਉਸ ਲਈ ਮੇਰਾ ਦਿਲ ਰੋ ਰਿਹਾ ਹੈ: ਮਮਤਾ

Must read


ਕੋਲਕਾਤਾ, 3 ਮਈ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਚੋਣ ਰੈਲੀ ਦੌਰਾਨ ਕਿਹਾ ਕਿ ਰਾਜ ਭਵਨ ‘ਚ ਛੇੜਛਾੜ ਕੀਤੀ ਗਈ ਔਰਤ ਲਈ ਉਨ੍ਹਾਂ ਦਾ ਦਿਲ ਰੋ ਰਿਹਾ ਹੈ।ਇਹ ਸ਼ਰਮਨਾਕ ਹੈ। ਔਰਤ ਨਾਲ ਕਥਿਤ ਛੇੜਖਾਨੀ ਦੀ ਘਟਨਾ ਸਾਹਮਣੇ ਆਉਣ ਬਾਅਦ ਰਾਜਪਾਲ ਨੂੰ ਰਾਜ ਦੀਆਂ ਔਰਤਾਂ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ।



News Source link
#ਪਛਮ #ਬਗਲ #ਰਜ #ਭਵਨ #ਚ #ਜ #ਕਝ #ਹਇਆ #ਉਸ #ਲਈ #ਮਰ #ਦਲ #ਰ #ਰਹ #ਹ #ਮਮਤ

- Advertisement -

More articles

- Advertisement -

Latest article