ਪੰਜਾਬ ਪੁਲੀਸ ਦੇ ‌9 ਅਧਿਕਾਰੀਆਂ ਦੇ ਤਬਾਦਲੇ – Punjabi Tribune

0
187


ਜੋਗਿੰਦਰ ਸਿੰਘ ਮਾਨ

ਮਾਨਸਾ, 7 ਜੂਨ

ਪੰਜਾਬ ਪੁਲੀਸ ਵਲੋਂ ਅੱਜ ਬਾਅਦ ਦੁਪਹਿਰ 9 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ 8 ਆਈਪੀਐੱਸ ਤੇ ਇਕ ਪੀਪੀਐੱਸ ਅਧਿਕਾਰੀ ਸ਼ਾਮਲ ਹੈ। ਇਹ ਤਬਾਦਲੇ ਆਦਰਸ਼ ਚੋਣ ਜ਼ਾਬਤਾ ਖਤਮ ਹੋਣ ਦੇ ਹੁਕਮਾਂ ਤੋਂ ਅਗਲੇ ਦਿਨ ਹੀ ਕੀਤੇ ਗਏ ਹਨ। ਬੀਤੀ ਦੇਰ ਸ਼ਾਮ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਸਮਾਪਤ ਕੀਤਾ ਸੀ।



News Source link