ਪੰਜਾਬੀ ਟ੍ਰਿਬਿਊਨ ਦੀ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਪ੍ਰੀਤ ਕੌਰ ਨੂੰ ਸਦਮਾ, ਪਤੀ ਦਾ ਦੇਹਾਂਤ

0
261


ਪਾਲ ਸਿੰਘ ਨੌਲੀ

ਜਲੰਧਰ, 7 ਜੁਲਾਈ

ਪੰਜਾਬ ਸਰਕਾਰ ਦੇ ਸਾਬਕਾ ਅਧਿਕਾਰੀ ਅਤੇ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਪ੍ਰੀਤ ਕੌਰ ਦੇ ਪਤੀ ਬਰਜਿੰਦਰ ਸਿੰਘ ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਅੱਜ ਇਥੇ ਦਸੂਹਾ ਰੋਡ ਵਾਲੇ ਸ਼ਮਸ਼ਾਨਘਾਟ ਹੁਸ਼ਿਆਰਪੁਰ ਵਿਚ ਕਰ ਦਿੱਤਾ ਗਿਆ।





News Source link

LEAVE A REPLY

Please enter your comment!
Please enter your name here