ਪ੍ਰੋਫੈਸਰ ਡੀਪੀ ਗੋਇਲ ਸਹੀਦ ਭਗਤ ਸਿੰਘ ਯੂਨੀਵਰਸਿਟੀ ਦੇ ਵੀਸੀ ਨਿਯੂਕਤ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 4 ਅਪਰੈਲ

ਪੰਜਾਬ ਦੇ ਰਾਜਪਾਲ ਵੱਲੋਂ ਪ੍ਰੋਫੈਸਰ ਡੀਪੀ ਗੋਇਲ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਵਾਇਸ ਚਾਂਸਲਰ ਨਿਯੂਕਤ ਕੀਤਾ ਗਿਆ ਹੈ। ਉਨ੍ਹਾਂ ਇਹ ਨਿਯੂਕਤੀ ਨਿਯਮਾਂ ਅਨੁਸਾਰ ਤਿੰਨ ਸਾਲਾ ਲਈ ਕੀਤੀ ਗਈ ਹੈ।



News Source link
#ਪਰਫਸਰ #ਡਪ #ਗਇਲ #ਸਹਦ #ਭਗਤ #ਸਘ #ਯਨਵਰਸਟ #ਦ #ਵਸ #ਨਯਕਤ

- Advertisement -

More articles

- Advertisement -

Latest article