ਪ੍ਰੈੱਸ ਕੌਂਸਲ ਆਫ ਇੰਡੀਆ ਵੱਲੋਂ ਪੱਤਰਕਾਰਾਂ ਦਾ ਸਨਮਾਨ

Must read


ਨਵੀਂ ਦਿੱਲੀ, 5 ਅਗਸਤ

ਪ੍ਰੈੱਸ ਕੌਂਸਲ ਆਫ ਇੰਡੀਆ (ਪੀਸੀਆਈ) ਨੇ ਪੱਤਰਕਾਰੀ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਉੱਘੇ ਪੱਤਰਕਾਰ ਵਿਸ਼ਵਨਾਥ ਸੱਚਦੇਵ ਦਾ ਅੱਜ ਰਾਜਾ ਰਾਮ ਮੋਹਨ ਰਾਏ ਪੁਰਸਕਾਰ ਨਾਲ ਸਨਮਾਨ ਕੀਤਾ। ਆਸਾਮ ਦੇ ਅਖ਼ਬਾਰ ‘ਨਿਯੋਮੀਆ ਬਾਰਤਾ’ ਦੇ ਪੱਤਰਕਾਰ ਜੀਤੂ ਕਲੀਤਾ ਅਤੇ ਮਲਿਆਲਮ ਅਖ਼ਬਾਰ ‘ਮਾਤਰਭੂਮੀ’ ਦੇ ਏਕੇ ਸ੍ਰੀਜੀਤ ਨੂੰ ‘ਪੇਂਡੂ ਪੱਤਰਕਾਰੀ’ ਵਰਗ, ਜਦੋਂਕਿ ਪੱਤਰਕਾਰ ਰੇਜੀ ਜੋਸੇਫ਼ ਅਤੇ ਨਵਮੀ ਸੁਧੀਸ਼ ਦਾ ‘ਡਿਵੇਲਪਮੈਂਟ ਰਿਪੋਰਟਿੰਗ’ ’ਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਉੱਘੇ ਪੱਤਰਕਾਰ ਅਸ਼ੋਕ ਟੰਡਨ ਅਤੇ ਰਾਮ ਬਹਾਦਰ ਰਾਏ ਵੱਲੋਂ ਪੀਸੀਆਈ ਦੇ ਚੇਅਰਪਰਸਨ ਜਸਟਿਸ ਰੰਜਨਾ ਪ੍ਰਕਾਸ਼ ਜੋਸ਼ੀ ਦੀ ਮੌਜੂਦਗੀ ਵਿੱਚ ਦਿੱਤੇ ਗਏ। -ਪੀਟੀਆਈ



News Source link

- Advertisement -

More articles

- Advertisement -

Latest article