ਓਰਲੀਨਸ, 9 ਅਪਰੈਲ
ਭਾਰਤੀ ਬੈਡਮਿੰਟਨ ਖਿਡਾਰੀ ਪ੍ਰਿਯਾਂਸ਼ੂ ਰਜਾਵਤ ਨੇ ਇੱਥੇ ਓਰਲੀਨਸ ਮਾਸਟਰ ਸੁਪਰ 300 ਬੈਡਮਿੰਟਨ ਟੂਰਨਾਮੈਂਟ ਜਿੱਤ ਲਿਆ ਹੈ। -ਪੀਟੀਆਈ