32.4 C
Patiāla
Tuesday, June 9, 2026

ਪ੍ਰਯਾਗਰਾਜ ’ਚ ਮੱਸਿਆ ’ਤੇ ਲੱਖਾਂ ਲੋਕਾਂ ਨੇ ਗੰਗਾ ’ਚ ਇਸ਼ਨਾਨ ਕੀਤਾ

Must read


ਪ੍ਰਯਾਗਰਾਜ, 9 ਫਰਵਰੀ

ਉੱਤਰ ਪ੍ਰਦੇਸ਼ ਦੇ ਸੰਗਮ ਸ਼ਹਿਰ ਪ੍ਰਯਾਗਰਾਜ ਵਿਚ ਮੌਨੀ ਮੱਸਿਆ ’ਤੇ ਅੱਜ ਸਵੇਰੇ 8 ਵਜੇ ਤੱਕ ਲਗਪਗ 90 ਲੱਖ ਲੋਕਾਂ ਨੇ ਗੰਗਾ ਵਿਚ ਇਸ਼ਨਾਨ ਕੀਤਾ। ਮਾਘ ਮੇਲਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਸਵੇਰੇ 8 ਵਜੇ ਤੱਕ ਲਗਪਗ 90 ਲੱਖ ਲੋਕਾਂ ਨੇ ਗੰਗਾ ਅਤੇ ਸੰਗਮ ‘ਚ ਇਸ਼ਨਾਨ ਕੀਤਾ। ਉਨ੍ਹਾਂ ਦੱਸਿਆ ਕਿ ਵੀਰਵਾਰ ਦੀ ਅੱਧੀ ਰਾਤ 12 ਵਜੇ ਤੋਂ ਹੀ ਲੋਕ ਘਾਟਾਂ ਵੱਲ ਰੁਖ ਕਰ ਰਹੇ ਹਨ ਅਤੇ ਪਿੰਡਾਂ ਅਤੇ ਹੋਰ ਜ਼ਿਲ੍ਹਿਆਂ ਤੋਂ ਇਸ਼ਨਾਨ ਕਰਨ ਵਾਲੇ ਮੇਲੇ ਵਾਲੀ ਥਾਂ ‘ਤੇ ਆ ਰਹੇ ਹਨ।



News Source link

- Advertisement -

More articles

- Advertisement -

Latest article