ਪੰਜਾਬ ਪ੍ਰਧਾਨ ਮੰਤਰੀ ਵੱਲੋਂ ਸੱਤ ਅਹਿਮ ਪ੍ਰਾਜੈਕਟਾਂ ’ਤੇ ਨਜ਼ਰਸਾਨੀ By Mehra Media Team August 29, 2024 0 151 Share Facebook Twitter Pinterest WhatsApp Must read Canada 'ਚ ਪੰਜਾਬੀ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਾਰਕ ਦੇ ਬੈਂਚ 'ਤੇ ਮਿਲੀ ਲਾਸ਼ , 2021 'ਚ ਗਈ ਸੀ ਕੈਨੇਡਾ April 24, 2026 Raghav Chadha ਅਤੇ ‘ਆਪ’ ਛੱਡਣ ਵਾਲੇ ਸੰਸਦ ਮੈਂਬਰਾਂ ‘ਤੇ ਬੋਲੇ ਅੰਨਾ ਹਜ਼ਾਰੇ, April 24, 2026 ਖੁੱਲਾ ਕੁਰਤਾ ਪਾ ਕੇ ਆਈ ਵਾਮਿਕਾ ਗੱਬੀ April 24, 2026 AAP ਨੂੰ ਵੱਡਾ ਝਟਕਾ ! BJP 'ਚ ਸ਼ਾਮਲ ਹੋਏ 'AAP' ਦੇ 3 ਬਾਗੀ ਰਾਜ ਸਭਾ ਮੈਂਬਰ April 24, 2026 Mehra Media Teamhttps://punjabimedia.in ਨਵੀਂ ਦਿੱਲੀ, 28 ਅਗਸਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ 76,500 ਕਰੋੜ ਰੁਪਏ ਦੀ ਸੰਚਿਤ ਲਾਗਤ ਵਾਲੇ ਸੱਤ ਅਹਿਮ ਪ੍ਰਾਜੈਕਟਾਂ ’ਤੇ ਨਜ਼ਰਸਾਨੀ ਲਈ ‘ਪ੍ਰਗਤੀ’ ਬੈਠਕ ਦੀ ਅਗਵਾਈ ਕੀਤੀ। ਬੈਠਕ ਵਿਚ ਸ੍ਰੀ ਮੋਦੀ ਵੱਲੋਂ ਜਲ ਜੀਵਨ ਮਿਸ਼ਨ ਨਾਲ ਸਬੰਧਤ ਲੋਕ ਸ਼ਿਕਾਇਤਾਂ ਤੇ ਅਮ੍ਰਤ 2.0 ’ਤੇ ਵੀ ਨਜ਼ਰਸਾਨੀ ਕੀਤੀ ਗਈ। ਸ੍ਰੀ ਮੋਦੀ ਨੇ ਬੈਠਕ ਵਿਚ ਵਰਚੁਅਲੀ ਸ਼ਾਮਲ ਹੁੰਦਿਆਂ ਇਸ ਤੱਥ ਬਾਰੇ ਵਿਸ਼ੇਸ਼ ਤੌਰ ’ਤੇ ਜ਼ੋਰ ਦਿੱਤਾ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਹਰੇਕ ਅਧਿਕਾਰੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਾਜੈਕਟਾਂ ਵਿਚ ਦੇਰੀ ਨਾਲ ਨਾ ਸਿਰਫ਼ ਲਾਗਤ ਖਰਚਾ ਵਧੇਗਾ ਬਲਕਿ ਲੋਕ ਵੀ ਪ੍ਰਾਜੈਕਟ ਤੋਂ ਮਿਲਣ ਵਾਲੇ ਲਾਭ ਤੋਂ ਵਿਰਵੇ ਹੋ ਜਾਣਗੇ। ਇਕ ਬਿਆਨ ਮੁਤਾਬਕ ਪ੍ਰਗਤੀ ਬੈਠਕਾਂ ਦੇ 44ਵੇਂ ਸੰਸਕਰਨ ਤੱਕ 18.12 ਲੱਖ ਕਰੋੜ ਰੁਪਏ ਦੇ 355 ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਗਈ ਹੈ। -ਪੀਟੀਆਈ ਸਬੰਧਿਤ ਖ਼ਬਰਾਂ Published At: AUGUST 28, 2024 10:44 PM (IST) Published At: AUGUST 28, 2024 10:33 PM (IST) Published At: AUGUST 28, 2024 05:26 PM (IST) Published At: AUGUST 28, 2024 05:00 PM (IST) Published At: AUGUST 28, 2024 04:49 PM (IST) Published At: AUGUST 28, 2024 04:38 PM (IST) | Updated At: AUGUST 28, 2024 06:02 PM (IST) News Source link Tagsਅਹਮਸਤਤਨਜਰਸਨਪਰਜਕਟਪਰਧਨਮਤਰਵਲ Share Facebook Twitter Pinterest WhatsApp Previous articleਕਤਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤੀ ਦੂਤਾਵਾਸ ਨੂੰ ਸੌਂਪੇNext articleਆਈਪੀਐੱਸ ਅਧਿਕਾਰੀ ਰਾਜਵਿੰਦਰ ਸਿੰਘ ਭੱਟੀ ਸੀਆਈਐੱਸਐੱਫ ਦੇ ਡਾਇਰੈਕਟਰ ਜਨਰਲ ਨਿਯੁਕਤ – Punjabi Tribune - Advertisement - More articles Canada 'ਚ ਪੰਜਾਬੀ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਾਰਕ ਦੇ ਬੈਂਚ 'ਤੇ ਮਿਲੀ ਲਾਸ਼ , 2021 'ਚ ਗਈ ਸੀ ਕੈਨੇਡਾ April 24, 2026 AAP ਨੂੰ ਵੱਡਾ ਝਟਕਾ ! BJP 'ਚ ਸ਼ਾਮਲ ਹੋਏ 'AAP' ਦੇ 3 ਬਾਗੀ ਰਾਜ ਸਭਾ ਮੈਂਬਰ April 24, 2026 Jalandhar 'ਚ ਗੈਸ ਸਿਲੰਡਰ ਨਾ ਮਿਲਣ 'ਤੇ ਲੋਕਾਂ ਨੇ ਸੜਕ ਕੀਤੀ ਜਾਮ , '25 ਦਿਨਾਂ ਤੋਂ ਸਪਲਾਈ ਨਹੀਂ ਮਿਲੀ ,ਬਲੈਕ 'ਚ 3 ਹਜ਼ਾਰ ਦਾ... April 24, 2026 - Advertisement - Latest article Canada 'ਚ ਪੰਜਾਬੀ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਾਰਕ ਦੇ ਬੈਂਚ 'ਤੇ ਮਿਲੀ ਲਾਸ਼ , 2021 'ਚ ਗਈ ਸੀ ਕੈਨੇਡਾ April 24, 2026 Raghav Chadha ਅਤੇ ‘ਆਪ’ ਛੱਡਣ ਵਾਲੇ ਸੰਸਦ ਮੈਂਬਰਾਂ ‘ਤੇ ਬੋਲੇ ਅੰਨਾ ਹਜ਼ਾਰੇ, April 24, 2026 ਖੁੱਲਾ ਕੁਰਤਾ ਪਾ ਕੇ ਆਈ ਵਾਮਿਕਾ ਗੱਬੀ April 24, 2026 AAP ਨੂੰ ਵੱਡਾ ਝਟਕਾ ! BJP 'ਚ ਸ਼ਾਮਲ ਹੋਏ 'AAP' ਦੇ 3 ਬਾਗੀ ਰਾਜ ਸਭਾ ਮੈਂਬਰ April 24, 2026 India Monsoon 2026 : ‘ਦੇਸ਼ ‘ਚ ਜਲਦੀ ਦਸਤਕ ਦੇਵੇਗਾ ਮਾਨਸੂਨ , ਸਮੇਂ ਤੋਂ ਪਹਿਲਾਂ ਹੋਵੇਗੀ ਬਾਰਿਸ਼’ April 24, 2026
ਨਵੀਂ ਦਿੱਲੀ, 28 ਅਗਸਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ 76,500 ਕਰੋੜ ਰੁਪਏ ਦੀ ਸੰਚਿਤ ਲਾਗਤ ਵਾਲੇ ਸੱਤ ਅਹਿਮ ਪ੍ਰਾਜੈਕਟਾਂ ’ਤੇ ਨਜ਼ਰਸਾਨੀ ਲਈ ‘ਪ੍ਰਗਤੀ’ ਬੈਠਕ ਦੀ ਅਗਵਾਈ ਕੀਤੀ। ਬੈਠਕ ਵਿਚ ਸ੍ਰੀ ਮੋਦੀ ਵੱਲੋਂ ਜਲ ਜੀਵਨ ਮਿਸ਼ਨ ਨਾਲ ਸਬੰਧਤ ਲੋਕ ਸ਼ਿਕਾਇਤਾਂ ਤੇ ਅਮ੍ਰਤ 2.0 ’ਤੇ ਵੀ ਨਜ਼ਰਸਾਨੀ ਕੀਤੀ ਗਈ। ਸ੍ਰੀ ਮੋਦੀ ਨੇ ਬੈਠਕ ਵਿਚ ਵਰਚੁਅਲੀ ਸ਼ਾਮਲ ਹੁੰਦਿਆਂ ਇਸ ਤੱਥ ਬਾਰੇ ਵਿਸ਼ੇਸ਼ ਤੌਰ ’ਤੇ ਜ਼ੋਰ ਦਿੱਤਾ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਹਰੇਕ ਅਧਿਕਾਰੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਾਜੈਕਟਾਂ ਵਿਚ ਦੇਰੀ ਨਾਲ ਨਾ ਸਿਰਫ਼ ਲਾਗਤ ਖਰਚਾ ਵਧੇਗਾ ਬਲਕਿ ਲੋਕ ਵੀ ਪ੍ਰਾਜੈਕਟ ਤੋਂ ਮਿਲਣ ਵਾਲੇ ਲਾਭ ਤੋਂ ਵਿਰਵੇ ਹੋ ਜਾਣਗੇ। ਇਕ ਬਿਆਨ ਮੁਤਾਬਕ ਪ੍ਰਗਤੀ ਬੈਠਕਾਂ ਦੇ 44ਵੇਂ ਸੰਸਕਰਨ ਤੱਕ 18.12 ਲੱਖ ਕਰੋੜ ਰੁਪਏ ਦੇ 355 ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਗਈ ਹੈ। -ਪੀਟੀਆਈ