ਦੇਸ਼ ਪ੍ਰਚੂਨ ਮਹਿੰਗਾਈ ਦਰ ਅਗਸਤ ਮਹੀਨੇ 3.65 ਫ਼ੀਸਦ ਰਹੀ – Punjabi Tribune By Mehra Media Team September 13, 2024 0 177 Share FacebookXPinterestWhatsApp Must read Male Birth Control Pill: ਮਰਦਾਂ ਲਈ ਵੀ ਆ ਰਹੀ ਗਰਭ ਰੋਕਣ ਵਾਲੀ ਗੋਲੀ ! ਸਰੀਰਕ ਸਬੰਧਾਂ ਤੋਂ 30 ਮਿੰਟ ਪਹਿਲਾਂ ਲੈਣੀ ਪਵੇਗੀ? October 31, 2026 Amritsar Airport ਤੋਂ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਉਡਾਣਾਂ ਦੇ ਸਮੇਂ 'ਚ ਹੋਇਆ ਬਦਲਾਅ October 31, 2026 Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਜਾਣੋ ਵੱਡੇ ਸ਼ਹਿਰਾਂ ਦੇ ਤਾਜ਼ਾ ਰੇਟ October 31, 2026 ਇਸ ਬੈਂਕ ਦੇ Credit Card ਵਾਲਿਆਂ ਨੂੰ ਵੱਡਾ ਝਟਕਾ! 1 ਨਵੰਬਰ ਤੋਂ ਇਨ੍ਹਾਂ 6 ਸੇਵਾਵਾਂ 'ਤੇ ਲੱਗਣਗੇ ਨਵੇਂ ਚਾਰਜ October 30, 2026 Mehra Media Teamhttps://punjabimedia.in ਨਵੀਂ ਦਿੱਲੀ, 12 ਸਤੰਬਰ ਪ੍ਰਚੂਨ ਮਹਿੰਗਾਈ ਦਰ ਲੰਘੇ ਅਗਸਤ ਮਹੀਨੇ ਮਾਮੂਲੀ ਵਧ ਕੇ 3.65 ਫ਼ੀਸਦ ਰਹੀ ਹੈ ਅਤੇ ਇਹ ਭਾਰਤੀ ਰਿਜ਼ਰਵ ਬੈਂਕ ਦੇ ਚਾਰ ਫ਼ੀਸਦ ਦੀ ਟੀਚੇ ਦਾ ਦਾਇਰੇ ਵਿੱਚ ਹੈ। ਸਰਕਾਰੀ ਅੰਕੜਿਆਂ ’ਚ ਅੱਜ ਇਹ ਖੁਲਾਸਾ ਹੋਇਆ। ਖਪਤਕਾਰ ਮੁੱਲ ਇੰਡੈਕਸ (ਸੀਪੀਆਈ) ਅਧਾਰਿਤ ਪ੍ਰਚੂਨ ਮਹਿੰਗਾਈ ਦਰ ਇਸ ਸਾਲ ਜੁਲਾਈ ਮਹੀਨੇ 3.6 ਫ਼ੀਸਦ ਰਹੀ ਜਦਕਿ ਲੰਘੇ ਸਾਲ ਅਗਸਤ ਮਹੀਨੇ ਇਹ ਦਰ 6.83 ਫ਼ੀਸਦ ਸੀ। ਕੌਮੀ ਅੰਕੜਾ ਦਫਤਰ ਵੱਲੋਂ ਜਾਰੀ ਬਿਆਨ ਮੁਤਾਬਕ ਖੁਰਾਕੀ ਵਸਤਾਂ ਮਹਿੰਗਾਈ ਅਗਸਤ ਮਹੀਨੇ ਮਾਮੂਲੀ ਵਧ ਕੇ 5.66 ਫ਼ੀਸਦ ਰਹੀ ਜੋ ਜੁਲਾਈ ਵਿੱਚ 5.42 ਫ਼ੀਸਦੀ ਸੀ। ਸਰਕਾਰ ਨੇ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿਗਾਈ ਦਰ ਦੋ ਫ਼ੀਸਦ ਘਾਟੇ ਵਾਧੇ ਨਾਲ ਚਾਰ ਫ਼ੀਸਦ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ। -ਪੀਟੀਆਈ News Source link TagsPunjabiTribuneਅਗਸਤਦਰਪਰਚਨਫਸਦਮਹਗਈਮਹਨਰਹ Share FacebookXPinterestWhatsApp Previous articleਸਿਰ ’ਚ ਸੱਟਾਂ ਲੱਗਣ ਕਾਰਨ ਹੋਈ ਮਲਾਇਕਾ ਦੇ ਮਤਰੇਏ ਪਿਤਾ ਦੀ ਮੌਤNext articleਪੱਛਮੀ ਕੰਢੇ ’ਚ ਭਾਰਤੀ ਮੂਲ ਦਾ ਇਜ਼ਰਾਇਲੀ ਫੌਜੀ ਹਲਾਕ - Advertisement - More articles Uttarakhand Helicopter Crash: ਉੱਤਰਾਖੰਡ ‘ਚ ਵੱਡਾ ਹਾਦਸਾ! ਜੋਸ਼ੀਮਠ ਨੇੜੇ ਹੈਲੀਕਾਪਟਰ ਕ੍ਰੈਸ਼, 6 ਲੋਕਾਂ ਦ October 30, 2026 Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ October 30, 2026 PNB Bank Scam : 94 ਲੱਖ ਰੁਪਏ ਸਨ ਖਾਤੇ ‘ਚ, ਬਚੇ ਸਿਰਫ਼ 16 ਹਜ਼ਾਰ! PNB ਘੁਟਾਲੇ ‘ਚ ਕਿਸਾਨ ਸਭ ਤੋਂ ਵੱਧ ਪਰੇਸ October 30, 2026 - Advertisement - Latest article Male Birth Control Pill: ਮਰਦਾਂ ਲਈ ਵੀ ਆ ਰਹੀ ਗਰਭ ਰੋਕਣ ਵਾਲੀ ਗੋਲੀ ! ਸਰੀਰਕ ਸਬੰਧਾਂ ਤੋਂ 30 ਮਿੰਟ ਪਹਿਲਾਂ ਲੈਣੀ ਪਵੇਗੀ? October 31, 2026 Amritsar Airport ਤੋਂ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਉਡਾਣਾਂ ਦੇ ਸਮੇਂ 'ਚ ਹੋਇਆ ਬਦਲਾਅ October 31, 2026 Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਜਾਣੋ ਵੱਡੇ ਸ਼ਹਿਰਾਂ ਦੇ ਤਾਜ਼ਾ ਰੇਟ October 31, 2026 ਇਸ ਬੈਂਕ ਦੇ Credit Card ਵਾਲਿਆਂ ਨੂੰ ਵੱਡਾ ਝਟਕਾ! 1 ਨਵੰਬਰ ਤੋਂ ਇਨ੍ਹਾਂ 6 ਸੇਵਾਵਾਂ 'ਤੇ ਲੱਗਣਗੇ ਨਵੇਂ ਚਾਰਜ October 30, 2026 Uttarakhand Helicopter Crash: ਉੱਤਰਾਖੰਡ ‘ਚ ਵੱਡਾ ਹਾਦਸਾ! ਜੋਸ਼ੀਮਠ ਨੇੜੇ ਹੈਲੀਕਾਪਟਰ ਕ੍ਰੈਸ਼, 6 ਲੋਕਾਂ ਦ October 30, 2026