ਕਾਰੋਬਾਰ ਪੈਰੋਲ ’ਤੇ ਆਇਆ ਕੈਦੀ ਫ਼ਰਾਰ By Mehra Media Team January 5, 2025 0 129 Share FacebookXPinterestWhatsApp Must read ਕਾਂਗਰਸ ‘ਚ ਵੱਡਾ ਫੇਰਬਦਲ, ਪ੍ਰਸ਼ਾਂਤ ਕਿਸ਼ੋਰ ਸਣੇ ਨਿਰਮਲ ਕੋਸਰੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ September 9, 2026 14 ਕਿਲੋ ਵਾਲਾ ਗੈਸ ਸਿਲੰਡਰ ਕਿੰਨੇ ਦਾ ਹੈ? ਦੇਖੋ ਘਰੇਲੂ ਅਤੇ ਕਮਰਸ਼ੀਅਲ LPG ਦਾ ਤਾਜ਼ਾ ਰੇਟ September 9, 2026 T20 Series Team India Squad: ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਸੰਜੂ ਸੈਮਸਨ ਦੀ ਵਾਪਸੀ; ਰਿੰਕੂ ਸਣੇ 8 ਖਿਡਾਰੀ ਮੈਚ ਤੋਂ ਬਾਹਰ, ਮੈਦਾਨ... September 9, 2026 LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ! September 9, 2026 Mehra Media Teamhttps://punjabimedia.in ਨਿੱਜੀ ਪੱਤਰ ਪ੍ਰੇਰਕਕਪੂਰਥਲਾ, 4 ਜਨਵਰੀ ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀ ਨੂੰ ਨਿਯਮਾਂ ਮੁਤਾਬਕ 4 ਹਫ਼ਤੇ ਦੀ ਜੇਲ੍ਹ ਤੋਂ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ, ਪਰ ਉਮਰ ਕੈਦੀ ਜੇਲ੍ਹ ਪੈਰੋਲ ਕੱਟ ਕੇ ਭਗੌੜਾ ਹੋ ਗਿਆ। ਉਸ ਖ਼ਿਲਾਫ਼ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਕਪੂਰਥਲਾ ਨੇ 3 ਜਨਵਰੀ 2025 ਨੂੰ ਜੇਰੇ ਧਾਰਾ 8, 8 (2), 9 ਪੰਜਾਬ ਗੁਡ ਕੰਡਕਟ ਪ੍ਰਿਜਨਰਜ਼ ਟੈਂਪਰੇਰੀ ਰਿਲੀਜ਼ ਐਕਟ 1962 ਤਹਿਤ ਕੇਸ ਦਰਜ ਕਰ ਕੇ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਧਿਕਾਰੀ ਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਪਾਸੋਂ ਪੱਤਰ ਪ੍ਰਾਪਤ ਹੋਇਆ ਸੀ ਕਿ ਮੁਲਜ਼ਮ ਕੈਦੀ ਗੌਰਵ ਸ਼ਰਮਾ ਵਾਸੀ ਜਰਮਨੀ ਦਾਸ ਪਾਰਕ ਕਪੂਰਥਲਾ ਨੂੰ ਮੁਕੱਦਮੇ ਵਿੱਚ ਅਦਾਲਤ ਵੱਲੋਂ ਕਤਲ ਕੇਸ ਵਿੱਚ ਉਮਰ ਕੈਦ (25) ਦੀ ਸਜ਼ਾ 2014-15 ਵਿੱਚ ਹੋਈ ਸੀ। ਮੁਲਜ਼ਮ ਨੇ ਜੇਲ੍ਹ ਤੋਂ ਪੈਰੋਲ ਛੁੱਟੀ ਲਈ ਬੇਨਤੀ ਕੀਤੀ ਸੀ ਜੋ ਮੁਲਜ਼ਮ ਨੂੰ ਨਿਯਮਾਂ ਅਨੁਸਾਰ ਸਾਰੀਆਂ ਕਾਰਵਾਈਆਂ ਮੁਕੰਮਲ ਕਰਨ ਤੇ ਚਾਰ ਹਫਤੇ ਲਈ ਪੈਰੋਲ 4-9-2024 ਨੂੰ ਦਿੱਤੀ ਗਈ ਜਿਸ ਦੀ ਜੇਲ੍ਹ ਵਿੱਚ ਵਾਪਸੀ 28 -9-2024 ਨੂੰ ਹੋਣੀ ਸੀ। ਉਕਤ ਬੰਦੀ ਨੇ ਜੇਲ੍ਹ ਤੋਂ ਪੈਰੋਲ ਕੱਟ ਕੇ ਵਾਪਸ ਆਤਮ ਸਮਰਪਣ ਨਹੀਂ ਕੀਤਾ ਤੇ ਭਗੌੜਾ ਹੋ ਗਿਆ। ਪੁਲੀਸ ਵੱਲੋਂ ਕਥਿਤ ਦੋਸ਼ੀ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। News Source link Tagsਆਇਆਕਦਤਪਰਲਫਰਰ Share FacebookXPinterestWhatsApp Previous articleFarmer protest: ਡੱਲੇਵਾਲ ਨੂੰ ਕੁਝ ਹੋਇਆ ਤਾਂ ਕੇਂਦਰ ਸਰਕਾਰ ਦੀ ਹੋਵੇਗੀ ਜ਼ਿੰਮੇਵਾਰੀ: ਉਗਰਾਹਾਂNext articleਲੁਧਿਆਣਾ ਵਿੱਚ ਠੰਢ ਦਾ ਕਹਿਰ ਜਾਰੀ, ਸੰਘਣੀ ਧੁੰਦ ਨੇ ਸ਼ਹਿਰ ਨੂੰ ਢਕਿਆ - Advertisement - More articles LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ! September 9, 2026 ਯੁੱਧ ਵਿਚਾਲੇ ਸਸਤਾ ਹੋਇਆ ਤੇਲ, ਜਿੰਨਾ ਫਿਊਲ ਬਣ ਰਿਹਾ, ਉੰਨਾ ਕਿਉਂ ਨਹੀਂ ਵਿੱਕ ਰਿਹਾ? September 8, 2026 Gold Silver Price : ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਹੁਣ ਕਿੰਨੀ ਹੋਈ ਕੀਮਤ? September 7, 2026 - Advertisement - Latest article ਕਾਂਗਰਸ ‘ਚ ਵੱਡਾ ਫੇਰਬਦਲ, ਪ੍ਰਸ਼ਾਂਤ ਕਿਸ਼ੋਰ ਸਣੇ ਨਿਰਮਲ ਕੋਸਰੇ ਨੂੰ ਮਿਲੀ ਵੱਡੀ ਜ਼ਿੰਮੇਵਾਰੀ September 9, 2026 14 ਕਿਲੋ ਵਾਲਾ ਗੈਸ ਸਿਲੰਡਰ ਕਿੰਨੇ ਦਾ ਹੈ? ਦੇਖੋ ਘਰੇਲੂ ਅਤੇ ਕਮਰਸ਼ੀਅਲ LPG ਦਾ ਤਾਜ਼ਾ ਰੇਟ September 9, 2026 T20 Series Team India Squad: ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਸੰਜੂ ਸੈਮਸਨ ਦੀ ਵਾਪਸੀ; ਰਿੰਕੂ ਸਣੇ 8 ਖਿਡਾਰੀ ਮੈਚ ਤੋਂ ਬਾਹਰ, ਮੈਦਾਨ... September 9, 2026 LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ! September 9, 2026 Punjabi Singer: ਪੰਜਾਬੀ ਲੋਕ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦੇ ਘਰ ਪਸਰਿਆ ਮਾਤਮ, ਘਰ 'ਚ ਨਾਮਵਰ ਕਲਾਕਾਰਾਂ ਦੀ ਭੀੜ ਹੋਈ ਇਕੱਠੀ… September 9, 2026