ਪੈਰਿਸ ਓਲੰਪਿਕ: ਪਹਿਲਵਾਨ ਰੀਤਿਕਾ ਹੁੱਡਾ ਕੁਆਰਟਰ ਫਾਈਨਲ ਵਿਚ ਹਾਰੀ

Must read


ਪੈਰਿਸ, 10 ਅਗਸਤ

ਭਾਰਤੀ ਮਹਿਲਾ ਪਹਿਲਵਾਨ ਰੀਤਿਕਾ ਹੁੱਡਾ ਪੈਰਿਸ ਓਲੰਪਿਕਸ ਵਿਚ 76 ਕਿਲੋ ਭਾਰ ਵਰਗ ਦੇ ਫ੍ਰੀਸਟਾਈਲ ਦੇ ਕੁਆਰਟਰ ਫਾਈਨਲ ਵਿਚ ਕਿਰਗਿਜ਼ਸਤਾਨ ਦੀ ਏਐੱਮ ਕੀਜ਼ੀ ਕੋਲੋਂ 1-1 ਦੀ ਬਰਾਬਰੀ ਉੱਤੇ ਅੰਕ ਗੁਆਉਣ ਮਗਰੋਂ ਹਾਰ ਗਈ। ਇਸ ਤੋਂ ਪਹਿਲਾਂ ਹੁੱਡਾ ਨੇ ਪ੍ਰੀ-ਕੁਆਰਟਰਜ਼ ਵਿਚ ਹੰਗਰੀ ਦੀ ਬੀ.ਨੇਗੀ ਨੂੰ 12-2 ਨਾਲ ਹਰਾਇਆ ਸੀ।  -ਪੀਟੀਆਈ



News Source link

- Advertisement -

More articles

- Advertisement -

Latest article