30.3 C
Patiāla
Saturday, June 6, 2026

ਪੂਤਿਨ ਵੱਲੋਂ ਭਾਰਤ ਤੇ ਚੀਨ ਨੇੜਲੇ ਸਹਿਯੋਗੀ ਤੇ ਭਾਈਵਾਲ ਕਰਾਰ

Must read


ਅਸਤਾਨਾ, 14 ਅਕਤੂਬਰ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਭਾਰਤ ਤੇ ਚੀਨ ਨੂੰ ਨੇੜਲੇ ਸਹਿਯੋਗੀ ਤੇ ਭਾਈਵਾਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਏਸ਼ਿਆਈ ਮੁਲਕ ਹਮੇਸ਼ਾ ਯੂਕਰੇਨ ਜੰਗ ਨੂੰ ਸ਼ਾਂਤੀਪੂਰਨ ਢੰਗ ਨਾਲ ਗੱਲਬਾਤ ਰਾਹੀਂ ਹੱਲ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹਨ। ਪੂਤਿਨ ਨੇ ਇਹ ਗੱਲ ਕਜ਼ਾਖ਼ਸਤਾਨ ਦੀ ਰਾਜਧਾਨੀ ਅਸਤਾਨਾ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਹੀ। -ਪੀਟੀਆਈ





News Source link

- Advertisement -

More articles

- Advertisement -

Latest article