ਦੇਸ਼ ਪੁਲੀਸ ਮੁਲਜ਼ਮ ਨੂੰ ਵਟਸਐਪ ਜਾਂ ਹੋਰ ਇਲੈਕਟ੍ਰੋਨਿਕ ਸਾਧਨਾਂ ਰਾਹੀਂ ਨੋਟਿਸ ਨਹੀਂ ਭੇਜ ਸਕਦੀ: ਸੁਪਰੀਮ ਕੋਰਟ – Punjabi Tribune By Mehra Media Team January 28, 2025 0 123 Share Facebook Twitter Pinterest WhatsApp Must read Cheque Bounce Case : ਰਾਜਪਾਲ ਯਾਦਵ ਨੂੰ ਫਿਰ ਜਾਣਾ ਪਵੇਗਾ ਜੇਲ੍ਹ, ਦਿੱਲੀ ਹਾਈ ਕੋਰਟ ਨੇ ਸੁਣਾਈ ਸਜ਼ਾ July 10, 2026 Monsoon 2026 : ਭਾਰਤ ‘ਚ ਮਾਨਸੂਨ ਹੋਇਆ ਐਕਟਿਵ ! ਅਗਲੇ ਹਫ਼ਤੇ ਕਈ ਰਾਜਾਂ ‘ਚ ਭਾਰੀ ਮੀਂਹ ਦਾ ਅਲਰਟ July 10, 2026 Cancer Risk: 30 ਮਿੰਟ ਤੋਂ ਵੱਧ ਸਮੇਂ ਤੱਕ ਲਗਾਤਾਰ ਬੈਠਣ ਨਾਲ ਵਧ ਸਕਦਾ ਹੈ ਕੈਂਸਰ ਦਾ ਖ਼ਤਰਾ, ਨਵੀਂ ਖੋਜ ਦਾ ਦਾਅਵਾ, ਜਾਣੋ ਕਾਰਨ July 10, 2026 ਸ਼ੂਗਰ ਦਾ ਇਲਾਜ: ਰੋਜ਼ਾਨਾ ਖਰਚਾ ਸਿਰਫ਼ ₹50 ਹੈ! ਭਾਰਤ ਵਿੱਚ ਹਫ਼ਤਾਵਾਰੀ ਇਨਸੁਲਿਨ ਲਾਂਚ, ਸਾਰੀ ਜਾਣਕਾਰੀ ਜਾਣੋ। July 10, 2026 Mehra Media Teamhttps://punjabimedia.in ਨਵੀਂ ਦਿੱਲੀ, 28 ਜਨਵਰੀ ਸੁਪਰੀਮ ਕੋਰਟ ਨੇ ਕਿਹਾ ਕਿ ਪੁਲੀਸ ਕਿਸੇ ਵੀ ਮੁਲਜ਼ਮ ਨੂੰ ਕ੍ਰਿਮੀਨਲ ਪ੍ਰੋਸੀਜਰ ਕੋਡ (ਸੀਆਰਪੀਸੀ) ਜਾਂ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਤਹਿਤ ਵੱਟਸਐਪ ਜਾਂ ਹੋਰ ਕਿਸੇ ਇਲੈਕਟ੍ਰੌਨਿਕ ਵਿਧੀ ਰਾਹੀਂ ਨੋਟਿਸ ਨਹੀਂ ਭੇਜ ਸਕਦੀ ਹੈ। ਜਸਟਿਸ ਐੱਮ.ਐੱਮ. ਸੁੰਦਰੇਸ਼ ਅਤੇ ਜਸਟਿਸ ਰਾਜੇਸ਼ ਬਿੰਦਲ ਦੇ ਬੈਂਚ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਨੂੰ ਹਦਾਇਤ ਕੀਤੀ ਕਿ ਉਹ ਸੀਆਰਪੀਸੀ 1973 ਦੀ ਧਾਰਾ 41ਏ ਜਾਂ ਬੀਐੱਨਐੱਸਐੱਸ 2023 ਦੀ ਧਾਰਾ 35 ਤਹਿਤ ਨੋਟਿਸ ਜਾਰੀ ਕਰਨ ਲਈ ਪੁਲੀਸ ਨੂੰ ਢੁੱਕਵੇਂ ਨਿਰਦੇਸ਼ ਜਾਰੀ ਕਰਨ ਅਤੇ ਅਜਿਹੇ ਨੋਟਿਸ ਕਾਨੂੰਨ ਤਹਿਤ ਪ੍ਰਵਾਨਿਤ ਮੋਡ ਰਾਹੀਂ ਹੀ ਜਾਰੀ ਕੀਤੇ ਜਾਣ। -ਪੀਟੀਆਈ News Source link TagsPunjabiTribuneਇਲਕਟਰਨਕਸਕਦਸਧਨਸਪਰਮਹਰਕਰਟਜਨਨਹਨਟਸਪਲਸਭਜਮਲਜਮਰਹਵਟਸਐਪ Share Facebook Twitter Pinterest WhatsApp Previous articleCervical Cancer: ਕਿਵੇਂ ਦੇ ਹੁੰਦੇ ਸਰਵਾਈਕਲ ਕੈਂਸਰ ਦੇ ਸ਼ੁਰੂਆਤੀ ਲੱਛਣ, ਜਾਣੋ ਕਿਸ ਸਮੇਂ ਕਰਵਾਉਣੀ ਚਾਹੀਦੀ ਇਸ ਬਿਮਾਰੀ ਦੀ ਜਾਂਚ?Next articleਹਰਿਆਣਾ: ਕੇਜਰੀਵਾਲ ਦੇ ‘ਯਮੁਨਾ ਵਿੱਚ ਜ਼ਹਿਰ’ ਵਾਲੇ ਬਿਆਨ ’ਤੇ ਭਾਜਪਾ ਵੱਲੋਂ ਵਿਰੋਧ ਪ੍ਰਦਰਸ਼ਨ - Advertisement - More articles Monsoon 2026 : ਭਾਰਤ ‘ਚ ਮਾਨਸੂਨ ਹੋਇਆ ਐਕਟਿਵ ! ਅਗਲੇ ਹਫ਼ਤੇ ਕਈ ਰਾਜਾਂ ‘ਚ ਭਾਰੀ ਮੀਂਹ ਦਾ ਅਲਰਟ July 10, 2026 School Closed: ਸਕੂਲਾਂ ‘ਚ ਛੁੱਟੀ ਦਾ ਹੋਇਆ ਐਲਾਨ! ਜਾਣੋ ਕਿੱਥੇ ਰਹਿਣਗੇ ਖੁੱਲ੍ਹੇ ਅਤੇ ਕਿੱਥੇ ਰਹਿਣਗੇ ਬੰਦ? ਇੱ July 10, 2026 ਯੂਪੀ ‘ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ July 10, 2026 - Advertisement - Latest article Cheque Bounce Case : ਰਾਜਪਾਲ ਯਾਦਵ ਨੂੰ ਫਿਰ ਜਾਣਾ ਪਵੇਗਾ ਜੇਲ੍ਹ, ਦਿੱਲੀ ਹਾਈ ਕੋਰਟ ਨੇ ਸੁਣਾਈ ਸਜ਼ਾ July 10, 2026 Monsoon 2026 : ਭਾਰਤ ‘ਚ ਮਾਨਸੂਨ ਹੋਇਆ ਐਕਟਿਵ ! ਅਗਲੇ ਹਫ਼ਤੇ ਕਈ ਰਾਜਾਂ ‘ਚ ਭਾਰੀ ਮੀਂਹ ਦਾ ਅਲਰਟ July 10, 2026 Cancer Risk: 30 ਮਿੰਟ ਤੋਂ ਵੱਧ ਸਮੇਂ ਤੱਕ ਲਗਾਤਾਰ ਬੈਠਣ ਨਾਲ ਵਧ ਸਕਦਾ ਹੈ ਕੈਂਸਰ ਦਾ ਖ਼ਤਰਾ, ਨਵੀਂ ਖੋਜ ਦਾ ਦਾਅਵਾ, ਜਾਣੋ ਕਾਰਨ July 10, 2026 ਸ਼ੂਗਰ ਦਾ ਇਲਾਜ: ਰੋਜ਼ਾਨਾ ਖਰਚਾ ਸਿਰਫ਼ ₹50 ਹੈ! ਭਾਰਤ ਵਿੱਚ ਹਫ਼ਤਾਵਾਰੀ ਇਨਸੁਲਿਨ ਲਾਂਚ, ਸਾਰੀ ਜਾਣਕਾਰੀ ਜਾਣੋ। July 10, 2026 Sakhiyaan 🎧 | Heart Touching Punjabi Song ❤️ July 10, 2026