ਪੁਣੇ ‘ਚ ਫੁੱਟਪਾਥ ‘ਤੇ ਸੁੱਤੇ ਪਏ 3 ਲੋਕਾਂ ਨੂੰ ਟਰੱਕ ਨੇ ਕੁਚਲਿਆ

0
235


ਪੁਣੇ, 23 ਦਸੰਬਰ

ਸੋਮਵਾਰ ਤੜਕੇ ਮਹਾਰਾਸ਼ਟਰ ਦੇ ਪੁਣੇ ਸ਼ਹਿਰ ‘ਚ ਫੁੱਟਪਾਥ ‘ਤੇ ਸੁੱਤੇ ਪਏ ਲੋਕਾਂ ‘ਤੇ ਟਰੱਕ ਚੜ੍ਹ ਜਾਣ ਕਾਰਨ ਦੋ ਬੱਚਿਆਂ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਛੇ ਹੋਰ ਲੋਕ ਜ਼ਖਮੀ ਹੋ ਗਏ। ਘਟਨਾ ਵਾਘੋਲੀ ਖੇਤਰ ਦੇ ਫੁੱਟਪਾਥ ‘ਤੇ ਕਰੀਬ 12.30 ਵਜੇ ਵਾਪਰੀ, ਜਿੱਥੇ ਕਈ ਲੋਕ ਸੌਂ ਰਹੇ ਸਨ। ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।-ਪੀਟੀਆਈ 



News Source link