ਪੁਣੇ: ਗਣੇਸ਼ ਪੰਡਾਲ ’ਚ ਅੱਗ ਲੱਗੀ, ਨੱਡਾ ਨੂੰ ਸੁਰੱਖਿਅਤ ਬਾਹਰ ਕੱਢਿਆ

Must read


ਪੁਣੇ, 26 ਸਤੰਬਰ

ੲਿਥੋਂ ਦੇ ਲੋਕਮਾਨਿਆ ਨਗਰ ਇਲਾਕੇ ਵਿੱਚ ਭਗਵਾਨ ਗਣੇਸ਼ ਦੇ ਪੰਡਾਲ ਵਿੱਚ ਅੱਜ ਸ਼ਾਮ ਅੱਗ ਲੱਗ ਗਈ। ਘਟਨਾ ਵੇਲੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਅਤੇ ਮਹਾਰਾਸ਼ਟਰ ਇਕਾਈ ਦੇ ਪਾਰਟੀ ਪ੍ਰਧਾਨ ਚੰਦਰਸ਼ੇਖਰ ਬਵਨਕੂਲੇ ਪੰਡਾਲ ਵਿੱਚ ਪੂਜਾ ਅਰਚਨਾ ਕਰ ਰਹੇ ਸਨ। ਜੇ. ਪੀ. ਨੱਡਾ ਤੇ ਹੋਰਨਾਂ ਨੂੰ ਸੁਰੱਖਿਅਤ ਤੌਰ ’ਤੇ ਪੰਡਾਲ ਵਿੱਚੋਂ ਬਾਹਰ ਕੱਢ ਲਿਆ ਗਿਆ। ਘਟਨਾ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। -ਪੀਟੀਆਈ



News Source link

- Advertisement -

More articles

- Advertisement -

Latest article