40.6 C
Patiāla
Sunday, June 21, 2026

ਪਾਕਿਸਤਾਨ ਦੇ ਸਾਬਕਾ ਚੀਫ਼ ਜਸਟਿਸ ਦੇ ਘਰ ’ਤੇ ਬੰਬ ਸੁੱਟਿਆ

Must read


ਲਾਹੌਰ, 20 ਦਸੰਬਰ

ਪਾਕਿਸਾਤਨ ਦੇ ਸਾਬਕਾ ਚੀਫ਼ ਜਸਟਿਸ ਸਾਕਿਬ ਨਿਸਾਰ ਦੇ ਲਾਹੌਰ ਸਥਿਤ ਘਰ ’ਚ ਬੁੱਧਵਾਰ ਸ਼ਾਮ ਨੂੰ ਧਮਾਕਾ ਹੋਇਆ ਜਿਸ ’ਚ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਚੀਫ਼ ਜਸਟਿਸ ਨੇ ਇਕ ਟੀਵੀ ਚੈਨਲ ਨੂੰ ਫੋਨ ’ਤੇ ਕਿਹਾ, ‘‘ਜਦੋਂ ਧਮਾਕਾ ਹੋਇਆ ਉਸ ਵੇਲੇ ਮੈਂ ਤੇ ਮੇਰਾ ਪਰਿਵਾਰ ਡਰਾਈਂਗ ਰੂਮ ’ਚ ਬੈਠੇ ਹੋਏ ਸੀ। ਅਸੀਂ ਇਕਦਮ ਗੈਰੇਜ ਵੱਲ ਦੌੜੇ ਜਿਥੇ ਧਮਾਕਾ ਹੋਇਆ ਸੀ। ਉਥੇ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹਾਲਤ ’ਚ ਸੀ।’’ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।



News Source link

- Advertisement -

More articles

- Advertisement -

Latest article