ਪਬਜੀ ਵਿੱਚ ਮੈਚ ਹਾਰਨ ’ਤੇ ਵਿਦਿਆਰਥੀ ਵੱਲੋਂ ਖੁਦਕੁਸ਼ੀ

0
384


ਪਠਾਨਕੋਟ, 18 ਜੂਨ

ਆਨਲਾਈਨ ਵੀਡੀਓ ਗੇਮ ‘ਪਬਜੀ’ ਵਿੱਚ ਮੈਚ ਹਾਰਨ ਤੋਂ ਨਿਰਾਸ਼ ਹੋਏ ਪਿੰਡ ਭੱਬਰ ਦੇ ਵਸਨੀਕ ਬਾਰ੍ਹਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਵਿਨੀਤ ਸਿੰਘ (17) ਪੁੱਤਰ ਮੋਹਨ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਮੋਹਨ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਵਿਨੀਤ ਪਿਛਲੇ ਲੰਮੇ ਸਮੇਂ ਤੋਂ ਆਨਲਾਈਨ ਗੇਮ ਪਬਜੀ ਖੇਡਦਾ ਸੀ। ਬੀਤੇ ਦਿਨ ਵਿਨੀਤ ਇਸ ਗੇਮ ਵਿੱਚ ਇੱਕ ਮੈਚ ਹਾਰਨ ਕਰਕੇ ਬਹੁਤ ਨਿਰਾਸ਼ ਹੋ ਗਿਆ ਤੇ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। -ਪੱਤਰ ਪ੍ਰੇਰਕ





News Source link

LEAVE A REPLY

Please enter your comment!
Please enter your name here