ਨਿਊ ਜਲਪਾਈਗੁੜੀ ਅਤੇ ਢਾਕਾ ਵਿਚਾਲੇ ਮਿਤਾਲੀ ਐਕਸਪ੍ਰੈੱਸ ਰੇਲ ਸੇਵਾ 6 ਤੋਂ 14 ਜੁਲਾਈ ਤੱਕ ਰਹੇਗੀ ਮੁਅੱਤਲ

0
351


ਗੁਹਾਟੀ, 25 ਜੂੁਨ

ਭਾਰਤ ਦੇ ਨਿਊ ਜਲਪਾਈਗੁੜੀ ਅਤੇ ਬੰਗਲਦੇਸ਼ ਦੀ ਰਾਜਧਾਨੀ ਢਾਕਾ ਵਿਚਕਾਰ ਚੱਲਣ ਵਾਲੀ ਮਿਤਾਲੀ ਐਕਸਪ੍ਰੈੱਸ ਰੇਲ ਸੇਵਾਵਾਂ ਗੁਆਂਢੀ ਮੁਲਕ (ਬੰਗਲਾਦੇਸ਼) ਵਿੱਚ ਬਕਰੀਦ ਦੇ ਤਿਉਹਾਰ ਕਾਰਨ 6 ਤੋਂ 14 ਜੁਲਾਈ ਤੱਕ ਨੌ ਦਿਨ ਮੁਅੱਤਲ ਰਹਿਣਗੀਆਂ। ਪੂਰਬ-ਉੱਤਰ ਫਰੰਟੀਅਰ ਰੇਲਵੇ ਨੇ ਅੱਜ ਦੱਸਿਆ ਕਿ ਬੰਗਲਾਦੇਸ਼ ਰੇਲਵੇ ਦੀ ਅਪੀਲ ਦੇ ਮੱਦੇਨਜ਼ਰ ਰੇਲ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਹਨ ਅਤੇ ਗੁਆਂਢੀ ਮੁਲਕ ਵਿੱਚ ਬਕਰੀਦ ਦੇ ਜਸ਼ਨ ਖਤਮ ਹੋਣ ਮਗਰੋਂ ਰੈਗੂਲਰ ਰੇਲ ਸੇਵਾਵਾਂ ਮੁੜ ਸ਼ੁਰੂ ਹੋਣ ਜਾਣਗੀਆਂ।





News Source link

LEAVE A REPLY

Please enter your comment!
Please enter your name here