ਨਹਿਰ ਵਿੱਚ ਡੁੱਬਣ ਕਾਰਨ ਦੋ ਪਟਵਾਰੀਆਂ ਦੀ ਮੌਤ – Punjabi Tribune

Must read


ਪੱਤਰ ਪ੍ਰੇਰਕ

ਤਰਨ ਤਾਰਨ, 20 ਅਗਸਤ

ਕਸੂਰ ਬਰਾਂਚ ਲੋਅਰ (ਕੇਬੀ ਐੱਲ) ਵਿੱਚ ਡੁੱਬਣ ਕਾਰਨ ਮਾਲ ਵਿਭਾਗ ਦੇ ਦੋ ਪਟਵਾਰੀਆਂ ਦੀ ਮੌਤ ਹੋ ਗਈ। ਇਹ ਘਟਨਾ ਕਾਰ ਦੇ ਨਹਿਰ ’ਚ ਡਿੱਗਣ ਕਾਰਨ ਵਾਪਰੀ। ਮ੍ਰਿਤਕਾਂ ਦੀ ਪਛਾਣ ਰਣਜੋਧ ਸਿੰਘ (28) ਵਾਸੀ ਨਾਰਲੀ (ਖਾਲੜਾ) ਅਤੇ ਹਰਜਿੰਦਰ ਸਿੰਘ (30) ਵਾਸੀ ਭਿੱਖੀਵਿੰਡ ਵਜੋਂ ਹੋਈ ਹੈ।



News Source link

- Advertisement -

More articles

- Advertisement -

Latest article