ਸਰਬਜੀਤ ਭੰਗੂ
ਪਟਿਆਲਾ, 17 ਮਾਰਚ
Punjab news ਨਸ਼ਾ ਤਸਕਰੀ ’ਤੇ ਅਧਾਰਤ ਕੇਸ ਦੀ ਜਾਂਚ ਲਈ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਬਣੀ ‘ਸਿਟ’ ਵੱਲੋਂ ਜਾਰੀ ਕੀਤੇ ਗਏ ਸੰਮਨਾਂ ਤਹਿਤ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਮਿੱਥੇ ਸਮੇਂ ’ਤੇ ਪਟਿਆਲਾ ਪੁੱਜ ਗਏ ਸਨ।
ਇਥੇ ਪੁਲੀਸ ਲਾਈਨ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਮਜੀਠੀਆ ਨੂੰ ਸਵਾਲ ਜਵਾਬ ਕਰਨ ਵਾਲੀ ਟੀਮ ਦੇ ਚੇਅਰਮੈਨ ਡੀਆਈਜੀ ਹਰਚਰਨ ਭੁੱਲਰ ਹਨ ਜਦੋਂਕਿ ਇਸ ਦੇ ਹੋਰਨਾਂ ਮੈਂਬਰਾਂ ਵਿਚ ਆਈਪੀਐਸ ਵਰੁਣ ਸ਼ਰਮਾ, ਐਸਪੀ ਡੀ ਜਗੇਸ਼ ਸ਼ਰਮਾ ਤੇ ਇੰਸਪੈਕਟਰ ਦਰਬਾਰਾ ਸਿੰਘ ਸ਼ਾਮਲ ਹਨ।
News Source link
#ਨਸ਼ #ਤਸਕਰ #ਮਮਲ #ਵਸ਼ਸ #ਜਚ #ਟਮ #ਵਲ #ਬਕਰਮ #ਮਜਠਆ #ਤ #ਪਛਪੜਤਲ #ਜਰ