ਦੱਖਣੀ ਅਫਰੀਕਾ ਨੇ ਦੂਜੇ ਇਕ ਰੋਜ਼ਾ ਮੈਚ ’ਚ ਭਾਰਤ ਖ਼ਿਲਾਫ਼ ਪਹਿਲਾਂ ਖੇਡਦਿਆਂ 7 ਵਿਕਟਾਂ ’ਤੇ 278 ਦੌੜਾਂ ਬਣਾਈਆਂ

0
242


ਰਾਂਚੀ, 9 ਅਕਤੂਬਰ

ਦੱਖਣੀ ਅਫ਼ਰੀਕਾ ਨੇ ਅੱਜ ਇਥੇ ਭਾਰਤ ਖ਼ਿਲਾਫ਼ ਦੂਜੇ ਇੱਕ ਰੋਜ਼ਾ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿੱਚ ਸੱਤ ਵਿਕਟਾਂ ’ਤੇ 278 ਦੌੜਾਂ ਬਣਾਈਆਂ। ਟੀਮ ਲਈ ਐਡੇਨ ਮਾਰਕਰਮ (79) ਅਤੇ ਰੀਜ਼ਾ ਹੈਂਡਰਿਕਸ (74) ਨੇ ਅਰਧ ਸੈਂਕੜੇ ਲਗਾਏ। ਭਾਰਤ ਲਈ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਉਸ ਨੇ 10 ਓਵਰਾਂ ‘ਚ 38 ਦੌੜਾਂ ਦਿੱਤੀਆਂ।





News Source link

LEAVE A REPLY

Please enter your comment!
Please enter your name here