35.8 C
Patiāla
Tuesday, June 9, 2026

ਦੋ ਪਹੀਆ ਈਵੀ ਵਾਹਨਾਂ ਨੂੰ ਅੱਗ ਲੱਗਣ ਦੀ ਹਰ ਘਟਨਾ ਦੀ ਜਾਂਚ ਕੀਤੀ ਜਾਵੇਗੀ: ਅਰਮਾਨੇ

Must read


ਨਵੀਂ ਦਿੱਲੀ, 1 ਮਈ

ਇਲੈਕਟ੍ਰਿਕ ਦੋਪਹੀਆ ਵਾਹਨਾਂ (ਈਵੀ) ਵਿੱਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਤੋਂ ਬਾਅਦ ਸੜਕ ਆਵਾਜਾਈ ਅਤੇ ਰਾਜਮਾਰਗ ਸਕੱਤਰ ਗਿਰੀਧਰ ਅਰਮਾਨੇ ਨੇ ਅੱਜ ਕਿਹਾ ਕਿ ਹਰੇਕ ਘਟਨਾ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਭਾਰਤੀ ਈਵੀ ਉਦਯੋਗ ‘ਸਾਡੀ ਕਲਪਨਾ’ ਤੋਂ ਬਹੁਤ ਪਰੇ ਜਾਵੇਗਾ।



News Source link

- Advertisement -

More articles

- Advertisement -

Latest article