35.8 C
Patiāla
Tuesday, June 9, 2026

ਦੇਸ਼ ਦਾ ਸ਼ੇਅਰ ਬਾਜ਼ਾਰ ਨਵੀਂ ਉਚਾਈ ’ਤੇ: ਸੈਂਸੈਕਸ ਤੇ ਨਿਫਟੀ ਨੇ ਖੁੱਲ੍ਹਣ ਮੌਕੇ ਰਿਕਾਰਡ ਬਣਾਇਆ

Must read


ਮੁੰਬਈ, 30 ਜੂਨ

ਘਰੇਲੂ ਸ਼ੇਅਰ ਬਾਜ਼ਾਰ ਅੱਜ ਰਿਕਾਰਡ ਉਚਾਈ ’ਤੇ ਖੁੱਲ੍ਹੇ। 30 ਸ਼ੇਅਰਾਂ ਵਾਲਾ ਸੈਂਸੈਕਸ 499.42 ਅੰਕਾਂ ਦੇ ਵਾਧੇ ਨਾਲ 64,414.84 ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਖੁੱਲ੍ਹਿਆ, ਜਦ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 136.1 ਅੰਕ ਚੜ੍ਹ ਕੇ 19,108.20 ਅੰਕ ਦੇ ਰਿਕਾਰਡ ਉੱਚ ਪੱਧਰ ‘ਤੇ ਖੁੱਲ੍ਹਿਆ।



News Source link

- Advertisement -

More articles

- Advertisement -

Latest article