ਦੇਸ਼ ’ਚ ਮਾਰਚ ਮਹੀਨੇ ਥੋਕ ਮਹਿੰਗਾਈ ਘਟੀ: ਸਰਕਾਰੀ ਅੰਕੜਿਆਂ ਦਾ ਦਾਅਵਾ

0
230


ਨਵੀਂ ਦਿੱਲੀ, 17 ਅਪਰੈਲ

ਸਰਕਾਰੀ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬ ਥੋਕ ਕੀਮਤਾਂ ‘ਤੇ ਆਧਾਰਿਤ ਮਹਿੰਗਾਈ ਫਰਵਰੀ ‘ਚ 3.85 ਫੀਸਦੀ ਤੋਂ ਘੱਟ ਕੇ ਮਾਰਚ ‘ਚ 1.34 ਫੀਸਦੀ ‘ਤੇ ਆ ਗਈ।



News Source link