ਦੁਬਈ ਦੇ ਰੇਸਤਰਾਂ ’ਚ ਧਮਾਕਾ: ਭਾਰਤੀ ਤੇ ਪਾਕਿਸਤਾਨੀ ਦੀ ਮੌਤ, 106 ਭਾਰਤੀ ਜ਼ਖ਼ਮੀ

0
341


ਦੁਬਈ, 26 ਮਈ

ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ ਅਬੂ ਧਾਬੀ ਵਿੱਚ ਇਸ ਹਫਤੇ ਦੇ ਸ਼ੁਰੂ ਵਿੱਚ ਰੇਸਤਰਾਂ ਵਿੱਚ ਗੈਸ ਸਿਲੰਡਰ ਫਟਣ ਕਾਰਨ ਇੱਕ ਭਾਰਤੀ ਅਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਧਮਾਕੇ ‘ਚ 120 ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ‘ਚੋਂ 106 ਭਾਰਤੀ ਨਾਗਰਿਕ ਹਨ।





News Source link

LEAVE A REPLY

Please enter your comment!
Please enter your name here