100 dangerous viruses: ਹਾਲ ਹੀ ਦੀ ਇਕ ਰਿਸਰਚ ਰਿਪੋਰਟ ਮੁਤਾਬਕ ਚੀਨ ‘ਚ ਮੌਜੂਦ ਫਰ ਜਾਨਵਰਾਂ ‘ਚ ਖਤਰਨਾਕ ਵਾਇਰਸ ਪਾਏ ਗਏ ਹਨ। ਖੋਜ ਵਿੱਚ ਲਗਭਗ 125 ਵਾਇਰਸਾਂ ਦੀ ਪਛਾਣ ਕੀਤੀ ਗਈ ਹੈ ਜੋ ਮਨੁੱਖਤਾ ਲਈ ਬਹੁਤ ਖਤਰਨਾਕ ਹਨ। ਇਨ੍ਹਾਂ ਵਾਇਰਸਾਂ ਦੇ ਮਨੁੱਖੀ ਆਬਾਦੀ ਵਿੱਚ ਫੈਲਣ ਦੇ ਜੋਖਮ ਬਾਰੇ ਚਿੰਤਾ ਵਧ ਗਈ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ‘ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )