ਦਿੱਲੀ ’ਚ ਸੋਮਵਾਰ ਤੋਂ ਹੋਵੇਗੀ ਭਾਰਤ-ਅਮਰੀਕਾ 2+2 ਗੱਲਬਾਤ

0
254


ਵਾਸ਼ਿੰਗਟਨ, 4 ਸਤੰਬਰ

ਅਮਰੀਕਾ-ਭਾਰਤ 2+2 ਇੰਟਰਸੈਸ਼ਨਲ ਮੀਟਿੰਗ ਅਤੇ ਸਮੁੰਦਰੀ ਸੁਰੱਖਿਆ ਗੱਲਬਾਤ ਵਿੱਚ ਹਿੱਸਾ ਲੈਣ ਲਈ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਦਾ ਸਮੂਹ ਅਗਲੇ ਹਫਤੇ ਭਾਰਤ ਦਾ ਦੌਰਾ ਕਰੇਗਾ। ਵਿਦੇਸ਼ ਮੰਤਰਾਲੇ ਮੁਤਾਬਕ ਇਹ ਗੱਲਬਾਤ 5 ਤੋਂ 8 ਸਤੰਬਰ ਤੱਕ ਚੱਲੇਗੀ।





News Source link

LEAVE A REPLY

Please enter your comment!
Please enter your name here