ਦਲਾਈ ਲਾਮਾ ਨੇ ਏਮਜ਼ ’ਚ ਸਿਹਤ ਜਾਂਚ ਕਰਵਾਈ

0
238


ਨਵੀਂ ਦਿੱਲੀ, 8 ਅਕਤੂਬਰ

ਤਿੱਬਤ ਦੇ ਧਾਰਮਿਕ ਆਗੂ ਦਲਾਈ ਲਾਮਾ ਨੂੰ ਅੱਜ ਸ਼ਾਮ ਏਮਜ਼  ਵਿੱਚ ਆਪਣੀ ਸਿਹਤ ਜਾਂਚ ਕਰਵਾਈ। ਇਸੇ ਦੌਰਾਨ ਏਮਜ਼ ਪ੍ਰਸ਼ਾਸਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਦਲਾਈ ਲਾਮਾ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਧਾਰਮਿਕ ਆਗੂ ਦੇ ਨਿੱਜੀ ਸਕੱਤਰ ਅਨੁਸਾਰ ਦਲਾਈ ਲਾਮਾ ਠੰਢ ਤੇ ਜੁਕਾਮ ਤੋਂ ਪੀੜਤ ਹਨ। -ਪੀਟੀਆਈ



News Source link