ਦਮ ਤੋੜਨ ਵਾਲੇ ਭਾਰਤੀ-ਅਮਰੀਕੀ ਜੋੜੇ ਦੀਆਂ ਧੀਆਂ ਨੂੰ ਭੇਜਿਆ ਜਾਵੇਗਾ ਭਾਰਤ

Must read


ਵਸ਼ਿੰਗਟਨ, 29 ਦਸੰਬਰ

ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਜੰਮੀ ਹੋਈ ਝੀਲ ਵਿੱਚ ਡਿੱਗਣ ਕਾਰਨ 26 ਦਸੰਬਰ ਨੂੰ ਭਾਰਤੀ-ਅਮਰੀਕੀ ਜੋੜੇ ਦੀ ਮੌਤ ਹੋ ਗਈ ਸੀ ਅਤੇ ਇਸ ਜੋੜੇ ਦੀਆਂ ਦੋ ਨਾਬਾਲਗ ਧੀਆਂ ਨੂੰ ਅਮਰੀਕਾ ਵਿੱਚ ਪਰਿਵਾਰ ਦੇ ਇਕ ਮਿੱਤਰ ਨੂੰ ਸੌਂਪ ਦਿੱਤਾ ਗਿਆ ਹੈ। ਇਨ੍ਹਾਂ ਧੀਆਂ ਨੂੰ ਭਾਰਤ ਵਿੱਚ ਦਾਦਾ-ਦਾਦੀ ਕੋਲ ਭੇਜਣ ਲਈ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਇਹ ਧੀਆਂ ਐਰੀਜ਼ੋਨਾ ਦੇ ਬਾਲ ਸੁਰੱਖਿਆ ਵਿਭਾਗ ਦੀ ਹਿਰਾਸਤ ਵਿੱਚ ਸਨ। -ਪੀਟੀਆਈ





News Source link

- Advertisement -

More articles

- Advertisement -

Latest article