ਥਾਈਲੈਂਡ: ਬਾਲ ਕੇਅਰ ਸੈਂਟਰ ’ਚ ਗੋਲੀਬਾਰੀ: 22 ਬੱਚਿਆਂ ਸਣੇ 34 ਮੌਤਾਂ

Must read


ਬੈਂਕਾਕ, 6 ਅਕਤੂਬਰ

ਥਾਈਲੈਂਡ ਦੀ ਪੁਲੀਸ ਅਨੁਸਾਰ ਦੇ ਉੱਤਰ ਪੱਛਮੀ ਇਲਾਕੇ ਵਿੱਚ ਬੱਚਿਆਂ ਦੇ ‘ਕੇਅਰ ਸੈਂਟਰ’ ਵਿੱਚ ਗੋਲੀਬਾਰੀ ਵਿੱਚ 34 ਜਾਨਾਂ ਗਈਆਂ ਹਨ। ਮਰਨ ਵਾਲਿਆਂ 22 ਬੱਚੇ, ਦੋ ਅਧਿਆਪਕ ਤੇ ਇਕ ਪੁਲੀਸ ਮੁਲਜ਼ਮ ਸ਼ਾਮਲ ਹਨ।





News Source link

- Advertisement -

More articles

- Advertisement -

Latest article