ਤੀਰਅੰਦਾਜ਼ੀ: ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜੀ ਭਾਰਤੀ ਟੀਮ

0
291


ਪੈਰਿਸ: ਭਾਰਤੀ ਰਿਕਰਵ ਮਹਿਲਾ ਤੀਰਅੰਦਾਜ਼ਾਂ ਨੇ ਅੱਜ ਇੱਥੇ ਵਿਸ਼ਵ ਕੱਪ ਦੇ ਤੀਜੇ ਗੇੜ ਦੇ ਫਾਈਲਨ ’ਚ ਪ੍ਰਵੇਸ਼ ਕਰਕੇ ਆਪਣਾ ਪਹਿਲਾ ਤਗਮਾ ਪੱਕਾ ਕਰ ਲਿਆ। ਇੱਕ ਦਿਨ ਪਹਿਲਾਂ ਕੁਆਲੀਫਿਕੇਸ਼ਨ ਦੌਰ ’ਚ ਸਾਰੀਆਂ ਮਹਿਲਾ ਤੀਰਅੰਦਾਜ਼ਾਂ ਸਿਖਰਲੇ 30 ’ਚੋਂ ਬਾਹਰ ਰਹੀਆਂ ਸਨ ਜਿਸ ਨਾਲ ਉਨ੍ਹਾਂ ਨੂੰ 13ਵਾਂ ਦਰਜਾ ਮਿਲਿਆ ਸੀ। ਦੀਪਿਕਾ ਕੁਮਾਰੀ, ਅੰਕਿਤਾ ਭਗਤ ਤੇ ਸਿਮਰਨਜੀਤ ਕੌਰ ਦੀ ਤਿੱਕੜੀ ਨੇ ਫਾਈਨਲ ’ਚ ਪਹੁੰਚਣ ਦੌਰਾਨ ਯੂਕਰੇਨ, ਬਰਤਾਨੀਆ ਤੇ ਤੁਰਕੀ ਨੂੰ ਹਰਾਇਆ। ਹੁਣ 26 ਜੂਨ ਨੂੰ ਫਾਈਨਲ ’ਚ ਉਨ੍ਹਾਂ ਦਾ ਸਾਹਮਣਾ ਚੀਨੀ ਤਾਇਪੇ ਨਾਲ ਹੋਵੇਗਾ। -ਪੀਟੀਆਈ





News Source link

LEAVE A REPLY

Please enter your comment!
Please enter your name here