ਤਿੰਨ ਦਿਨ ਪਹਿਲਾਂ ਕਰੋਨਾ ਨੈਗੇਟਿਵ ਆਏ ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਮੁੜ ਕੋਵਿਡ

0
393


ਵਾਸ਼ਿੰਗਟਨ, 31 ਜੁਲਾਈ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਮੁੜ ਕੋਵਿਡ-19 ਪਾਜ਼ੇਟਿਵ ਹੋ ਗਏ। ਉਨ੍ਹਾਂ ਦਾ ਇਕਾਂਤਵਾਸ ਤਿੰਨ ਦਿਨ ਪਹਿਲਾਂ ਹੀ ਕਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਹੋਣ ਤੋਂ ਬਾਅਦ ਖਤਮ ਹੋ ਗਿਆ ਸੀ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਬਾਇਡਨ ਦਾ ਐਂਟੀ-ਵਾਇਰਲ ਦਵਾਈ ਨਾਲ ਇਲਾਜ ਕਰਨ ਤੋਂ ਬਾਅਦ ਮੁੜ ਕਰੋਨਾ ਪੀੜਤ ਹੋਣਾ ਦੁਰਲੱਭ ਮਾਮਲਾ ਹੈ। ਰਾਸ਼ਟਰਪਤੀ ਨੂੰ ਮੁੜ ਪੰਜ ਦਿਨ ਲਈ ਇਕਾਂਤਵਾਸ ਕਰ ਦਿੱਤਾ ਗਿਆ ਹੈ।





News Source link

LEAVE A REPLY

Please enter your comment!
Please enter your name here