ਪ੍ਰਵਾਸੀ ਤਬਲਾਵਾਦਕ ਜ਼ਾਕਿਰ ਹੁਸੈਨ ਦੀ ਹਾਲਤ ਅਤਿ ਨਾਜ਼ੁਕ By Mehra Media Team December 16, 2024 0 145 Share FacebookXPinterestWhatsApp Must read ਸਿਆਸੀ ਜਗਤ ‘ਚ ਵੱਡਾ ਘਮਸਾਣ, ਚੋਣਾਂ ਤੋਂ ਪਹਿਲਾਂ ਸੀਨੀਅਰ ਆਗੂ ਕਾਂਗਰਸ ‘ਚ ਹੋਏਗਾ ਸ਼ਾਮਲ, ਰਾਜਨੀਤਿਕ ਗਲਿਆਰਿਆਂ ‘ September 1, 2026 US ’ਚ ਪੰਜਾਬੀ ਟੈਕਸੀ ਡਰਾਈਵਰ ਦੀ ਨਾਗਰਿਕਤਾ ਰੱਦ, ਟੈਕਸੀ ’ਚ ਮਹਿਲਾ ਨੂੰ ਕਿਡਨੈਪ ਕਰਕੇ ਕੀਤਾ ਜਬਰ ਜਿਨਾਹ September 1, 2026 ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, SHO ਨੂੰ ਕੀਤਾ ਲਾਈਨਹਾਜ਼ਰ; ਜਾਣੋ ਵਜ੍ਹਾ September 1, 2026 Punjabi Singer Divorce: ਸੰਗੀਤ ਜਗਤ ਤੋਂ ਵੱਡੀ ਖਬਰ, ਪੰਜਾਬੀ ਗਾਇਕ ਦਾ ਵਿਆਹ ਦੇ ਕੁਝ ਹੀ ਮਹੀਨਿਆਂ 'ਚ ਹੋਇਆ ਤਲਾਕ, ਕਰਤਾ ਐਲਾਨ… September 1, 2026 Mehra Media Teamhttps://punjabimedia.in ਨਵੀਂ ਦਿੱਲੀ, 15 ਦਸੰਬਰਵਿਸ਼ਵ ਪ੍ਰਸਿੱਧ ਭਾਰਤੀ ਤਬਲਾਵਾਦਕ ਜ਼ਾਕਿਰ ਹੁਸੈਨ(73) ਦੀ ਹਾਲਤ ਅਤਿ ਨਾਜ਼ੁਕ ਹੈ। ਹੁਸੈਨ ਇਸ ਵੇਲੇ ਸਾਂ ਫਰਾਂਸਿਸਕੋ ਦੇ ਇਕ ਹਸਪਤਾਲ ਵਿਚ ਆਈਸੀਯੂ ’ਚ ਜ਼ੇਰੇ ਇਲਾਜ ਹੈ। ਖ਼ਬਰ ਏਜੰਸੀ ਆਈਏਐੱਨਐੱਸ ਨੇ ਹਾਲਾਂਕਿ ਪਹਿਲਾਂ ਤਬਲਾਵਾਦਕ ਦੇ ਦੇਹਾਂਤ ਦਾ ਦਾਅਵਾ ਕੀਤਾ ਸੀ। ਇਨ੍ਹਾਂ ਦਾਅਵਿਆਂ ਦਰਮਿਆਨ ਹੀ ਹੁਸੈਨ ਦੀ ਭੈਣ ਖੁਰਸ਼ੀਦ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਸ ਦੇ ਭਰਾ ਦੀ ਹਾਲਤ ‘ਬਹੁਤ ਬਹੁਤ ਨਾਜ਼ੁਕ ਹੈ’, ਪਰ ਉਹ ‘ਇਸ ਵੇਲੇ ਸਾਹ ਲੈ ਰਿਹਾ ਹੈ।’’ ਖੁਰਸ਼ੀਦ ਨੇ ਕਿਹਾ, ‘‘ਮੇਰਾ ਭਰਾ ਇਸ ਵੇਲੇ ਬਹੁਤ ਬਿਮਾਰ ਹੈ। ਅਸੀਂ ਭਾਰਤ ਰਹਿੰਦੇ ਤੇ ਕੁਲ ਆਲਮ ਦੇ ਉਸ ਦੇ ਪ੍ਰਸ਼ੰਸਕਾਂ ਨੂੰ ਕਹਿੰਦੇ ਹਾਂ ਕਿ ਉਹ ਉਸ ਦੀ ਸਿਹਤਯਾਬੀ ਲਈ ਦੁਆ ਕਰਨ। ਮੈਂ ਸਾਰੇ ਮੀਡੀਆ ਨੂੰ ਅਪੀਲ ਕਰਦੀ ਹਾਂ ਕਿ ਉਹ ਜ਼ਾਕਿਰ ਬਾਰੇ ਗ਼ਲਤ ਜਾਣਕਾਰੀ ਅੱਗੇ ਨਾ ਦੇਣ।’’ ਹੁਸੈਨ ਦੀ ਪਬਲੀਸਿਸਟ ਨੇ ਵੀ ਪੀਟੀਆਈ ਨੂੰ ਪੁਸ਼ਟੀ ਕੀਤੀ ਹੈ ਕਿ ਤਬਲਾਵਾਦਕ ਸਾਂ ਫਰਾਂਸਿਸਕੋ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਤੇ ‘ਉਸ ਦੀ ਮੌਤ ਨਹੀਂ ਹੋਈ।’ ਇਸ ਤੋਂ ਪਹਿਲਾਂ ਜ਼ਾਕਿਰ ਹੁਸੈਨ ਦੇ ਮੈਨੇਜਰ ਨਿਰਮਲਾ ਬਚਨੀ ਨੇ ਇੱਕ ਬਿਆਨ ’ਚ ਕਿਹਾ ਸੀ ਕਿ ਅਮਰੀਕਾ ਅਧਾਰਿਤ ਸੰਗੀਤਕਾਰ ਨੂੰ ਖੂਨ ਦੇ ਦਬਾਅ (ਬਲੱਡ ਪ੍ਰੈਸ਼ਰ) ਦੀ ਸਮੱਸਿਆ ਸੀ। ਹੁਸੈਨ ਦੇ ਦੋਸਤ ਤੇ ਬੰਸਰੀਵਾਦਕ ਰਾਕੇਸ਼ ਚੌਰਸੀਆ ਨੇ ਵੀ ਦਾਅਵਾ ਕੀਤਾ ਸੀ ਕਿ ਜ਼ਾਕਿਰ ਹੁਸੈਨ ਦਿਲ ਸਬੰਧੀ ਸਮੱਸਿਆਵਾਂ ਕਾਰਨ ਸਾਂ ਫਰਾਂਸਿਸਕੋ (ਅਮਰੀਕਾ) ਵਿੱਚ ਇੱਕ ਹਸਪਤਾਲ ਦੇ ਆਈਸੀਯੂ ’ਚ ਦਾਖਲ ਹਨ। -ਪੀਟੀਆਈ ਸਬੰਧਿਤ ਖ਼ਬਰਾਂ Published At: DECEMBER 16, 2024 12:43 AM (IST) Published At: DECEMBER 16, 2024 12:06 AM (IST) | Updated At: DECEMBER 16, 2024 12:33 AM (IST) Published At: DECEMBER 15, 2024 10:43 PM (IST) Published At: DECEMBER 15, 2024 10:01 PM (IST) Published At: DECEMBER 15, 2024 08:28 PM (IST) | Updated At: DECEMBER 15, 2024 08:29 PM (IST) Published At: DECEMBER 15, 2024 08:07 PM (IST) News Source link #ਤਬਲਵਦਕ #ਜਕਰ #ਹਸਨ #ਦ #ਹਲਤ #ਅਤ #ਨਜ਼ਕ Tagsਅਤਹਸਨਹਲਤਜਕਰਤਬਲਵਦਕਦਨਜਕ Share FacebookXPinterestWhatsApp Previous articleGas leak at Jaipur coaching institute: ਸ਼ੱਕੀ ਗੈਸ ਲੀਕ ਮਗਰੋਂ ਜੈਪੁਰ ਕੋਚਿੰਗ ਇੰਸਟੀਚਿਊਟ ਦੇ 10 ਵਿਦਿਆਰਥੀ ਹਸਪਤਾਲ ਦਾਖ਼ਲNext articleਢਾਬੀ ਮੋਰਚਾ: ਕਿਸਾਨਾਂ ਨੇ ਕੀਤੀ ਸਖ਼ਤ ਘੇਰਾਬੰਦੀ - Advertisement - More articles ਸਹਿਮੇ ਲੋਕ: ਰਾਸ਼ਨ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਲੱਗੀ ਭੀੜ May 9, 2025 ਰੌਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਬਣੇ May 9, 2025 ਸਕੂਲ ਵਿੱਚ ਅਨਾਜ ਘਪਲੇ ਸਬੰਧੀ ਵਿਜੀਲੈਂਸ ਤੇ ਉੱਚ ਅਧਿਕਾਰੀਆਂ ਨੂੰ ਪੱਤਰ May 8, 2025 - Advertisement - Latest article ਸਿਆਸੀ ਜਗਤ ‘ਚ ਵੱਡਾ ਘਮਸਾਣ, ਚੋਣਾਂ ਤੋਂ ਪਹਿਲਾਂ ਸੀਨੀਅਰ ਆਗੂ ਕਾਂਗਰਸ ‘ਚ ਹੋਏਗਾ ਸ਼ਾਮਲ, ਰਾਜਨੀਤਿਕ ਗਲਿਆਰਿਆਂ ‘ September 1, 2026 US ’ਚ ਪੰਜਾਬੀ ਟੈਕਸੀ ਡਰਾਈਵਰ ਦੀ ਨਾਗਰਿਕਤਾ ਰੱਦ, ਟੈਕਸੀ ’ਚ ਮਹਿਲਾ ਨੂੰ ਕਿਡਨੈਪ ਕਰਕੇ ਕੀਤਾ ਜਬਰ ਜਿਨਾਹ September 1, 2026 ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, SHO ਨੂੰ ਕੀਤਾ ਲਾਈਨਹਾਜ਼ਰ; ਜਾਣੋ ਵਜ੍ਹਾ September 1, 2026 Punjabi Singer Divorce: ਸੰਗੀਤ ਜਗਤ ਤੋਂ ਵੱਡੀ ਖਬਰ, ਪੰਜਾਬੀ ਗਾਇਕ ਦਾ ਵਿਆਹ ਦੇ ਕੁਝ ਹੀ ਮਹੀਨਿਆਂ 'ਚ ਹੋਇਆ ਤਲਾਕ, ਕਰਤਾ ਐਲਾਨ… September 1, 2026 Farmers protest : ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਮੋਰਚਾ, ਟਰੈਕਟਰ-ਟਰਾਲੀਆਂ ’ਚ ਪਹੁੰਚੇ ਕਿਸਾਨ September 1, 2026
ਨਵੀਂ ਦਿੱਲੀ, 15 ਦਸੰਬਰਵਿਸ਼ਵ ਪ੍ਰਸਿੱਧ ਭਾਰਤੀ ਤਬਲਾਵਾਦਕ ਜ਼ਾਕਿਰ ਹੁਸੈਨ(73) ਦੀ ਹਾਲਤ ਅਤਿ ਨਾਜ਼ੁਕ ਹੈ। ਹੁਸੈਨ ਇਸ ਵੇਲੇ ਸਾਂ ਫਰਾਂਸਿਸਕੋ ਦੇ ਇਕ ਹਸਪਤਾਲ ਵਿਚ ਆਈਸੀਯੂ ’ਚ ਜ਼ੇਰੇ ਇਲਾਜ ਹੈ। ਖ਼ਬਰ ਏਜੰਸੀ ਆਈਏਐੱਨਐੱਸ ਨੇ ਹਾਲਾਂਕਿ ਪਹਿਲਾਂ ਤਬਲਾਵਾਦਕ ਦੇ ਦੇਹਾਂਤ ਦਾ ਦਾਅਵਾ ਕੀਤਾ ਸੀ। ਇਨ੍ਹਾਂ ਦਾਅਵਿਆਂ ਦਰਮਿਆਨ ਹੀ ਹੁਸੈਨ ਦੀ ਭੈਣ ਖੁਰਸ਼ੀਦ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਸ ਦੇ ਭਰਾ ਦੀ ਹਾਲਤ ‘ਬਹੁਤ ਬਹੁਤ ਨਾਜ਼ੁਕ ਹੈ’, ਪਰ ਉਹ ‘ਇਸ ਵੇਲੇ ਸਾਹ ਲੈ ਰਿਹਾ ਹੈ।’’ ਖੁਰਸ਼ੀਦ ਨੇ ਕਿਹਾ, ‘‘ਮੇਰਾ ਭਰਾ ਇਸ ਵੇਲੇ ਬਹੁਤ ਬਿਮਾਰ ਹੈ। ਅਸੀਂ ਭਾਰਤ ਰਹਿੰਦੇ ਤੇ ਕੁਲ ਆਲਮ ਦੇ ਉਸ ਦੇ ਪ੍ਰਸ਼ੰਸਕਾਂ ਨੂੰ ਕਹਿੰਦੇ ਹਾਂ ਕਿ ਉਹ ਉਸ ਦੀ ਸਿਹਤਯਾਬੀ ਲਈ ਦੁਆ ਕਰਨ। ਮੈਂ ਸਾਰੇ ਮੀਡੀਆ ਨੂੰ ਅਪੀਲ ਕਰਦੀ ਹਾਂ ਕਿ ਉਹ ਜ਼ਾਕਿਰ ਬਾਰੇ ਗ਼ਲਤ ਜਾਣਕਾਰੀ ਅੱਗੇ ਨਾ ਦੇਣ।’’ ਹੁਸੈਨ ਦੀ ਪਬਲੀਸਿਸਟ ਨੇ ਵੀ ਪੀਟੀਆਈ ਨੂੰ ਪੁਸ਼ਟੀ ਕੀਤੀ ਹੈ ਕਿ ਤਬਲਾਵਾਦਕ ਸਾਂ ਫਰਾਂਸਿਸਕੋ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਤੇ ‘ਉਸ ਦੀ ਮੌਤ ਨਹੀਂ ਹੋਈ।’ ਇਸ ਤੋਂ ਪਹਿਲਾਂ ਜ਼ਾਕਿਰ ਹੁਸੈਨ ਦੇ ਮੈਨੇਜਰ ਨਿਰਮਲਾ ਬਚਨੀ ਨੇ ਇੱਕ ਬਿਆਨ ’ਚ ਕਿਹਾ ਸੀ ਕਿ ਅਮਰੀਕਾ ਅਧਾਰਿਤ ਸੰਗੀਤਕਾਰ ਨੂੰ ਖੂਨ ਦੇ ਦਬਾਅ (ਬਲੱਡ ਪ੍ਰੈਸ਼ਰ) ਦੀ ਸਮੱਸਿਆ ਸੀ। ਹੁਸੈਨ ਦੇ ਦੋਸਤ ਤੇ ਬੰਸਰੀਵਾਦਕ ਰਾਕੇਸ਼ ਚੌਰਸੀਆ ਨੇ ਵੀ ਦਾਅਵਾ ਕੀਤਾ ਸੀ ਕਿ ਜ਼ਾਕਿਰ ਹੁਸੈਨ ਦਿਲ ਸਬੰਧੀ ਸਮੱਸਿਆਵਾਂ ਕਾਰਨ ਸਾਂ ਫਰਾਂਸਿਸਕੋ (ਅਮਰੀਕਾ) ਵਿੱਚ ਇੱਕ ਹਸਪਤਾਲ ਦੇ ਆਈਸੀਯੂ ’ਚ ਦਾਖਲ ਹਨ। -ਪੀਟੀਆਈ