ਡਾ. ਮਨਮੋਹਨ ਸਿੰਘ ਵ੍ਹੀਲ ਚੇਅਰ ’ਤੇ ਰਾਜ ਸਭਾ ਆਏ

Must read


ਨਵੀਂ ਦਿੱਲੀ, 7 ਅਗਸਤ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ (90) ਅੱਜ ਦਿੱਲੀ ਸੇਵਾਵਾਂ ਬਿੱਲ ਦੇ ਵਿਰੁੱਧ ਵੋਟ ਪਾਉਣ ਲਈ ਕਾਂਗਰਸ ਦੇ ਵ੍ਹਿਪ ਵਜੋਂ ਰਾਜ ਸਭਾ ਵਿੱਚ ਪੁੱਜੇ। ਉਹ ਪਿਛਲੇ ਹਿੱਸੇ ਵਿੱਚ ਆਪਣੀ ਵ੍ਹੀਲਚੇਅਰ ’ਤੇ ਲੰਬਾ ਸਮਾਂ ਬੈਠੇ ਰਹੇ ਕਿਉਂਕਿ ਬਿੱਲ ’ਤੇ ਬਹਿਸ ਚੱਲ ਰਹੀ ਸੀ। ਸਾਬਕਾ ਪ੍ਰਧਾਨ ਮੰਤਰੀ ਨੇ ਬਾਅਦ ਵਿੱਚ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੇ ਪੱਖ ਵਿੱਚ ਤੇ ਬਿੱਲ ਵਿਰੁੱਧ ਵੋਟ ਪਾਈ।



News Source link

- Advertisement -

More articles

- Advertisement -

Latest article