ਟੈਸਟ ਕ੍ਰਿਕਟ: ਭਾਰਤ ਨੇ ਬੰਗਲਾਦੇਸ਼ ਨੂੰ 515 ਦੌੜਾਂ ਦਾ ਟੀਚਾ ਦਿੱਤਾ – Punjabi Tribune

Must read


ਚੇਨੱਈ, 21 ਸਤੰਬਰ

India vs Bangladesh Test: ਚੇਨੱਈ ਵਿਚ ਜਾਰੀ ਪਹਿਲੇ ਟੈਸਟ ਮੈਚ ਦੌਰਾਨ ਭਾਰਤ ਨੇ ਸ਼ਨਿੱਚਰਵਾਰ ਨੂੰ ਬੰਗਲਾਦੇਸ਼ ਨੂੰ ਜਿੱਤ ਲਈ 515 ਦੌੜਾਂ ਦਾ ਵੱਡਾ ਟੀਚਾ ਦਿੰਦੇ ਹੋਏ 4-287 ਦੌੜਾਂ ਉੱਤੇ ਆਪਣੀ ਦੂਜੀ ਪਾਰੀ ਘੋਸ਼ਿਤ ਕਰ ਦਿੱਤੀ। ਮੇਜ਼ਬਾਨ ਟੀਮ ਲਈ ਸ਼ੁਭਮਨ ਗਿੱਲ ਨੇ ਨਾਬਾਦ 119 ਦੌੜਾਂ ਬਣਾਈਆਂ ਜਦਕਿ ਰਿਸ਼ਭ ਪੰਤ (109) ਨੇ ਵੀ ਸੈਂਕੜਾ ਲਾਇਆ। ਰਾਈਟਰਜ਼



News Source link

- Advertisement -

More articles

- Advertisement -

Latest article