43.7 C
Patiāla
Monday, June 8, 2026

ਟੀ-20 ਲੜੀ: ਹਾਰਦਿਕ ਪੰਡਿਆ ਸ੍ਰੀਲੰਕਾ ਖ਼ਿਲਾਫ਼ ਭਾਰਤ ਦੀ ਕਰਨਗੇ ਅਗਵਾਈ

Must read


ਮੁੰਬਈ, 27 ਦਸੰਬਰ

ਹਰਫਨਮੌਲਾ ਕ੍ਰਿਕਟਰ ਹਾਰਦਿਕ ਪੰਡਿਆ ਨੂੰ ਸ੍ਰੀਲੰਕਾ ਖ਼ਿਲਾਫ ਟੀ-20 ਲੜੀ ਲਈ ਟੀਮ ਇੰਡੀਆ ਦਾ ਕਪਤਾਨ ਚੁਣਿਆ ਗਿਆ ਹੈ ਕਿਉਂਕਿ ਸੀਨੀਅਰ ਖਿਡਾਰੀ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਕੇਐੱਲ ਰਾਹੁਲ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਬੀਸੀਸੀਆਈ ਨੇ ਮੰਗਲਵਾਰ ਨੂੰ ਕਿਹਾ ਕਿ ਆਲ-ਇੰਡੀਆ ਸੀਨੀਅਰ ਚੋਣ ਕਮੇਟੀ ਨੇ ਜਨਵਰੀ 2023 ਵਿੱਚ ਹੋਣ ਵਾਲੇ ਭਾਰਤ ਦੇ ਆਗਾਮੀ ਸ੍ਰੀਲੰਕਾ ਦੌਰੇ ਲਈ ਟੀਮ ਇੰਡੀਆ ਦੀ ਚੋਣ ਕੀਤੀ ਹੈ। ਇਸ ਦੌਰੇ ਵਿੱਚ ਤਿੰਨ ਟੀ-20 ਮੈਚ ਅਤੇ ਤਿੰਨ ਇੱਕ-ਰੋਜ਼ਾ ਮੈਚ ਖੇਡੇ ਜਾਣਗੇ। –ਪੀਟੀਆਈ

 

 





News Source link

- Advertisement -

More articles

- Advertisement -

Latest article