ਟੀ-20 ਲੜੀ: ਭਾਰਤ ਅਤੇ ਸ੍ਰੀਲੰਕਾ ਵਿਚਾਲੇ ਤੀਜਾ ਤੇ ਫ਼ੈਸਲਾਕੁਨ ਮੈਚ ਸ਼ੁਰੂ

Must read


ਰਾਜਕੋਟ, 7 ਜਨਵਰੀ

ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਵਿਚਾਲੇ ਤਿੰਨ ਟੀ-20 ਮੈਚਾਂ ਦੀ ਲੜੀ ਦਾ ਤੀਜਾ ਅਤੇ ਫ਼ੈਸਲਾਕੁਨ ਮੈਚ ਇੱਥੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਸ਼ੁਰੂ ਹੋ ਗਿਆ ਹੈ। ਭਾਰਤੀ ਟੀਮ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਟੀਮ ਨੇ 5 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ 39 ਦੌੜਾਂ ਬਣਾ ਲਈਆਂ ਹਨ।





News Source link

- Advertisement -

More articles

- Advertisement -

Latest article