ਟੀਕੇ ਨੂੰ ਕਲੀਨਿਕਲ ਟ੍ਰਾਇਲ ਤੋਂ ਛੋਟ ਦੇਣ ਬਦਲੇ ਰਿਸ਼ਵਤ ਲੈਣ ਦੇ ਦੋਸ਼ ’ਚ ਸੀਬੀਆਈ ਨੇ ਜੁਆਇੰਟ ਡਰੱਗ ਕੰਟਰੋਲਰ ਗ੍ਰਿਫ਼ਤਾਰ ਕੀਤਾ

0
362


ਨਵੀਂ ਦਿੱਲੀ, 21 ਜੂਨ

ਸੀਬੀਆਈ ਨੇ ਬਾਇਓਕਾਨ ਬਾਇਓਲੋਜਿਕਸ ਦੀ ਇਨਸੁਲਿਨ ਡਰੱਗ ਦੇ ਟਰਾਇਲ ਨੂੰ ਮੁਆਫ ਕਰਨ ਲਈ ਕਥਿਤ ਤੌਰ ‘ਤੇ 4 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਜੁਆਇੰਟ ਡਰੱਗ ਕੰਟਰੋਲਰ ਈਸ਼ਵਰ ਰੈੱਡੀ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਰੈੱਡੀ ‘ਤੇ ਇਨਸੁਲਿਨ ਐਸਪਾਰਟ ਟੀਕੇ ਦੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਨੂੰ ਮੁਆਫ ਕਰਨ ਲਈ ਰਿਸ਼ਵਤ ਲੈਣ ਦਾ ਦੋਸ਼ ਹੈ।



News Source link

LEAVE A REPLY

Please enter your comment!
Please enter your name here