ਟਵਿੱਟਰ ਨੂੰ ਮਿਲੀ ਨਵੀਂ ਸੀਈਓ, 6 ਹਫ਼ਤਿਆਂ ’ਚ ਸੰਭਾਲੇਗੀ ਅਹੁਦਾ

Must read


ਸਾਂ ਫਰਾਂਸਿਸਕੋ, 12 ਮਈ

ਐਲੋਨ ਮਸਕ ਨੇ ਕਿਹਾ ਕਿ ਉਨ੍ਹਾਂ ਨੂੰ ਟਵਿੱਟਰ ਲਈ ਨਵਾਂ ਸੀਈਓ, ਜਾਂ “ਐਕਸ ਕਾਰਪ” ਲੱਭਿਆ ਹੈ। ਟਵਿੱਟਰ ਦੇ ਸੀਈਓ ਨੂੰ ਹੁਣ ਇਸ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨਵੇਂ ਸੀਈਓ ਦਾ ਨਾਮ ਨਹੀਂ ਲਿਆ ਪਰ ਕਿਹਾ ਕਿ ਉਹ ਔਰਤ ਹੈ ਅਤੇ ਛੇ ਹਫ਼ਤਿਆਂ ’ਚ ਕੰਮ ਸ਼ੁਰੂ ਕਰੇਗੀ।





News Source link

- Advertisement -

More articles

- Advertisement -

Latest article