ਜੁਲਾਈ ਵਿੱਚ ਜੀਐਸਟੀ ਸੰਗ੍ਰਹਿ 28 ਫੀਸਦੀ ਵਧ ਕੇ 1.49 ਲੱਖ ਕਰੋੜ ਹੋਇਆ

Must read


ਨਵੀਂ ਦਿੱਲੀ, 1 ਅਗਸਤ

ਜੁਲਾਈ ਮਹੀਨੇ ਵਿੱਚ ਜੀਐਸਟੀ ਸੰਗ੍ਰਹਿ 1.49 ਲੱਖ ਕਰੋੜ ਰੁਪਏ ਹੋਇਆ ਹੈ ਜੋ ਬੀਤੇ ਵਰ੍ਹੇ ਦੇ ਮੁਕਾਬਲੇ 28 ਫੀਸਦੀ ਵਧ ਹੈ। ਬੀਤੇ ਵਰ੍ਹੇ ਇਹ 1.16 ਲੱਖ ਕਰੋੜ ਸੀ।  ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।



News Source link

- Advertisement -

More articles

- Advertisement -

Latest article