ਜਲੰਧਰ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਜਾਣੋ

Must read


Jalandhar News: ਜਲੰਧਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਦਾ ਕੱਟ ਲੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। 8 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 66 ਕੇਵੀ ਲੈਦਰ ਕੰਪਲੈਕਸ ਸਬਸਟੇਸ਼ਨ ‘ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

ਇਸ  ਦੌਰਾਨ, 11 ਕੇਵੀ ਨਿਊ ਵਰਿਆਣਾ, ਰਘੂ ਐਕਸਪੋਰਟ ਮਹਾਜਨ, ਦੋਆਬਾ, ਗੁਪਤਾ, ਜੁਨੇਜਾ, ਕਰਤਾਰ ਵਾਲਵ, ਮਲਟੀਕਾਸਟ, ਯੂਰੋ, ਟੀਕੇ ਸਪੋਰਟਸ, ਪਰਫੈਕਟ ਬੈਲਟ ਅਤੇ ਸਿੰਡੀਕੇਟ ਫੀਡਰਾਂ ਦੇ ਨਾਲ-ਨਾਲ ਗ੍ਰੀਨ ਫੀਲਡ, ਸੁੰਦਰ ਵਿਹਾਰ, ਕਪੂਰਥਲਾ ਰੋਡ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਬਿਜਲੀ ਸਪਲਾਈ ਕੱਟ ਦਿੱਤੀ ਜਾਵੇਗੀ। ਇਸੇ ਤਰ੍ਹਾਂ, ਲਾਂਬੜਾ ਸਬਡਵੀਜ਼ਨ ਤੋਂ ਚਿੱਟੀ ਫੀਡਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੱਟਿਆ ਜਾਵੇਗਾ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article