ਜਗਰਾਉਂ: ਰਾਧਾ ਸੁਆਮੀ ਸਤਿਸੰਗ ’ਚ ਕਰੰਟ ਲੱਗਣ ਕਾਰਨ ਦੋ ਸੇਵਾਦਾਰਾਂ ਦੀ ਮੌਤ

0
272


ਜਸਬੀਰ ਸ਼ੇਤਰਾ

ਜਗਰਾਉਂ, 5 ਅਗਸਤ

ਕਸਬਾ ਹੰਬੜਾਂ ਨੇੜਲੇ ਪਿੰਡ ਭੱਟੀਆਂ ਢਾਹਾਂ ਦੇ ਰਾਧਾ ਸੁਆਮੀ ਸਤਿਸੰਗ ਘਰ ਵਿੱਚ ਅੱਜ ਕਰੰਟ ਲੱਗਣ ਨਾਮ ਦੋ ਸੇਵਾਦਾਰਾਂ ਦੀ ਮੌਤ ਹੋ ਗਈ। ਸਵੇਰ ਸਮੇਂ ਸੇਵਾ ਚੱਲ ਰਹੀ ਸੀ, ਜਦੋਂ ਕਰੰਟ ਲੱਗਣ ਕਾਰਨ ਰਤਨ ਸਿੰਘ ਅਤੇ ਮਹਿੰਦਰ ਸਿੰਘ ਦੀ ਮੌਤ ਹੋ ਗਈ। ਉਹ ਕਈ ਫੁੱਟ ਉੱਚੀ ਪੌੜੀ ਲਿਜਾ ਰਹੇ ਸਨ, ਜਿਹੜੀ ਆਸ਼ਰਮ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਖਹਿ ਗਈ ਅਤੇ ਦੋਵੇਂ ਸੇਵਾਦਾਰਾਂ ਨੂੰ ਬਿਜਲੀ ਦੇ ਝਟਕੇ ਲੱਗੇ, ਜਿਹੜੇ ਜਾਨਲੇਵਾ ਸਾਬਤ ਹੋਏ।





News Source link

LEAVE A REPLY

Please enter your comment!
Please enter your name here