ਜਗਨਨਾਥ ਪੁਰੀ ਦੀ ਰਥ ਯਾਤਰਾ ਸ਼ੁਰੂ – Punjabi Tribune

Must read


ਪੁਰੀ, 7 ਜੁਲਾਈ

ਜਗਨਨਾਥ ਪੁਰੀ ਦੀ ਰੱਥ ਯਾਤਰਾ ਸ਼ੁਰੂ ਹੋ ਗਈ ਹੈ ਜਿਸ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਭਾਰਤੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐਕਸ ’ਤੇ ਇੱਕ ਪੋਸਟ ਪਾ ਕੇ ਕਿਹਾ, ‘ਭਗਵਾਨ ਜਗਨਨਾਥ ਦੀ ਵਿਸ਼ਵ-ਪ੍ਰਸਿੱਧ ਰੱਥ ਯਾਤਰਾ ਦੇ ਮੌਕੇ ’ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦੀ ਹਾਂ। ਅੱਜ ਜਗਨਨਾਥ ਪ੍ਰੇਮੀ ਤੇ ਦੇਸ਼ ਵਾਸੀ ਇਸ ਮਹਾਨ ਮੌਕੇ ’ਤੇ ਭਗਵਾਨ ਦੇ ਤਿੰਨ ਰੂਪਾਂ ਨੂੰ ਦੇਖਣ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ। ਮੈਂ ਮਹਾਪ੍ਰਭੂ ਸ੍ਰੀ ਜਗਨਨਾਥ ਨੂੰ ਸਾਰਿਆਂ ਦੀ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦੀ ਹਾਂ।

 



News Source link

- Advertisement -

More articles

- Advertisement -

Latest article